11 Sep 2023
TV9 Punjabi
ਯੋਗ ਸਿਹਤ ਲਈ ਕਾਫੀ ਫਾਇਦੇਮੰਦ ਹੈ ਇਸਦੇ ਨਾਲ ਹੀ ਚਮੜੀ ਨਾਲ ਜੁੜੀਆਂ ਪ੍ਰਾਬਲਮ ਵੀ ਦੂਰ ਹੁੰਦੀ ਹੈ।
Credits:FreePik/Pixabay
ਇਸ ਆਸਨ ਨਾਲ ਤੁਹਾਡੀ ਸਕਿਨ ਚਮਕਦਾਰ ਤੇ ਤਰੋਤਾਜ਼ਾ ਨਜ਼ਰ ਆਉਂਦੀ ਹੈ।
ਇਸ ਆਸਨ ਨੂੰ ਕਰਨ ਨਾਲ ਬਲੱਡ ਸਰਕੂਲੇਸ਼ਨ ਸ਼ਰੀਰ ਦੇ ਉਪਰੀ ਹਿੱਸੇ ਦੀ ਤਰਫ਼ ਚੰਗੇ ਤਰੀਕੇ ਨਾਲ ਹੁੰਦਾ ਹੈ ਤੇ ਸਕਿਨ ਨੈਚੂਰਲੀ ਗਲੋਇੰਗ ਰਹਿੰਦੀ ਹੈ।
ਚਿਹਰੇ ਤੇ ਨੈਚੂਰਲ ਗਲੋ ਲਈ ਸ਼ੀਰਸ਼ਾਸਨ ਕਾਫੀ ਫਾਇਦੇਮੰਦ ਮੰਨਿਆ ਜਾਂਦਾ ਹੈ।
ਹਲਾਸਨ ਕਰਨ ਨਾਲ ਪਾਚਨ ਚੰਗਾ ਹੁੰਦਾ ਹੈ। ਤੁਹਾਡੀ ਸਕਿਨ ਲਈ ਇਹ ਕਾਫੀ ਫਾਇਦੇਮੰਦ ਹੈ।
ਕੋਬਰਾ ਪੋਜ਼ ਜਾਂ ਭੁਜੰਗਾਸਨ ਕਰਨ ਨਾਲ ਬਾਡੀ 'ਚ ਆਕਸੀਜ਼ਨ ਦਾ ਫਲੋ ਵੱਧਦਾ ਹੈ। ਇਸ ਨਾਲ ਸਕਿਨ ਨੂੰ ਕਾਫੀ ਫਾਇਦਾ ਮਿਲਦਾ ਹੈ।
ਰੋਜ਼ਾਨਾ ਮੇਡੀਟੇਸ਼ਨ ਕਰਨ ਨਾਲ ਸਟ੍ਰੈਸ ਤੋਂ ਰਾਹਤ ਮਿਲਦੀ ਹੈ। ਇਹ ਸਕਿਨ ਲਈ ਕਾਫੀ ਫਾਇਦੇਮੰਦ ਹੈ।