11 Sep 2023
TV9 Punjabi
ਅੱਖਾਂ ਉਸ ਸਮੇਂ ਤੰਗ ਹੁੰਦੀਆਂ ਨੇ ਜਦੋਂ ਤੁਸੀਂ ਹਨੇਰੇ 'ਚ ਮੋਬਾਇਲ ਤੇ ਕੰਪਿਊਟਰ 'ਤੇ ਤੇਜ਼ ਰੋਸ਼ਨੀ ਚ ਕੰਮ ਕਰਦੇ ਹੋ।
Credits: FreePik
ਫੇਫੜੇ ਉਸ ਵੇਲੇ ਤਕਲੀਫ ਮਹਿਸੂਸ ਕਰਦੇ ਨੇ ਜਦੋਂ ਤੁਸੀਂ ਧੂੰਏਂ ਅਤੇ ਧੂੜ ਨਾਲ ਭਰੀ ਹਵਾ ਵਿੱਚ ਸਾਹ ਲੈਣੇ ਹੋ।
ਦਿਮਾਗ ਉਸ ਵੇਲੇ ਦੁਖੀ ਹੁੰਦਾ ਹੈ ਜਦੋਂ ਤੁਸੀਂ ਨੈਗੇਟੀਵ ਸੋਚਦੇ ਹੋ।
ਗੁਰਦੇ ਉਸ ਵੇਲੇ ਖੌਫ 'ਚ ਹੁੰਦੇ ਨੇ ਜਦੋਂ ਤੁਸੀਂ 24 ਘੰਟਿਆਂ ਚ 10 ਗਿਲਾਸ ਪਾਣੀ ਨਹੀਂ ਪੀਂਦੇ।
ਢਿੱਡ ਉਸ ਵੇਲੇ ਦੁਖੀ ਹੁੰਦਾ ਹੈ ਜਦੋਂ ਤੁਸੀਂ ਸਵੇਰ ਦਾ ਨਾਸ਼ਤਾ ਨਹੀਂ ਕਰਦੇ।
ਛੋਟੀ ਆਂਤੜੀਆਂ ਉਸ ਵੇਲੇ ਤਕਲੀਫ ਮਹਿਸੂਸ ਕਰਦੀਆਂ ਨੇ ਜਦੋਂ ਤੁਸੀਂ ਠੰਡੀ ਚੀਜ਼ਾਂ ਪੀਣੇ ਹੋ ਤੇ ਬਾਸੀ ਖਾਣਾ ਖਾਂਦੇ ਹੋ।
ਵੱਡੀ ਆਂਤੜੀਆਂ ਉਸ ਵੇਲੇ ਤਕਲੀਫ ਮਹਿਸੂਸ ਕਰਦੀਆਂ ਨੇ ਜਦੋਂ ਤੁਸੀਂ ਤਲੀ ਹੋਈ ਜ਼ਾਂ ਮਸਾਲੇਦਾਰ ਚੀਜ਼ਾਂ ਖਾਂਦੇ ਹੋ।
ਲੀਵਰ ਉਸ ਸਮੇਂ ਬੀਮਾਰ ਹੁੰਦਾ ਹੈ ਜਦੋਂ ਤੁਸੀਂ ਬਹੁਤ ਤਲੀ ਹੋਈ ਚੀਜ਼ਾਂ ਜਾਂ ਫਾਸਟ ਫੂਡ ਖਾਣੋ ਹੋ।