10 Sep 2023
TV9 Punjabi
ਸਕਿਨ ਨੂੰ ਹੇਲਦੀ ਬਣਾਏ ਰੱਖਣ ਲਈ ਬੇਹੱਦ ਜ਼ਰੂਰੀ ਹੁੰਦਾ ਹੈ Moisturizer
Credits: FreePik
ਬਜ਼ਾਰ ਤੋਂ ਨਹੀਂ ਹੁਣ ਘਰ ਹੀ ਤਿਆਰ ਕਰੋ Moisturizer
ਡ੍ਰਾਈ ਸਕਿਨ ਲਈ ਸ਼ਹਿਦ,ਗਲਿਸਰੀਨ, ਗ੍ਰੀਨ ਟੀ ਅਤੇ ਐਲੋਵੀਰਾ ਜੈੱਲ ਦਾ Moisturizer ਬਣਾਓ
ਇੱਕ ਕਟੋਰੀ 'ਚ ਇਕ ਚਮਚ ਸ਼ਹਿਦ, ਦੋ ਚਮਚ ਗਲਿਸਰੀਨ ਤੇ ਐਲੋਵੀਰਾ ਮਿਕਸ ਕਰੋ। ਹੁਣ ਗ੍ਰੀਨ ਟੀ ਦਾ ਪਾਣੀ ਮਿਲਾ ਕੇ ਕ੍ਰੀਮ ਦੀ ਤਰ੍ਹਾਂ ਤਿਆਰ ਕਰਕੇ ਕੱਚ ਦੀ ਬੋਤਲ ਚ ਭਰ ਲਵੋ।
Oily ਸਕਿਨ ਤੇ ਕਈ ਵਾਰ Moisturizer ਲਗਾਉਣ ਨਾਲ ਚਿਪਚਿਪਆਹਟ ਹੋਣ ਲੱਗਦੀ ਹੈ।
ਐਲੋਵੀਰਾ ਜੈੱਲ,ਸ਼ਹਿਦ, ਨਾਰਿਅਲ ਤੇਲ,ਬਾਦਾਮ ਤੇਲ ਨੂੰ ਚੰਗੀ ਤਰ੍ਹਾਂ ਮਿਲਾਓ। ਇਸ ਤੋਂ ਬਾਅਦ ਇਸ ਨੂੰ ਫਰਿੱਜ 'ਚ ਰੱਖ ਦੇਵੋ।
ਕਲੀਨ ਸਕਿਨ ਲਈ ਗੁਲਾਬ ਦਾ Moisturizer ਬਣਾ ਸਕਦੇ ਹੋ।
ਅੱਧਾ ਕੱਪ ਗੁਲਾਬ ਦੀ ਪੱਤੀਆਂ ਥੋੜੇ ਪਾਣੀ ਚ ਉਬਾਲ ਲਵੋ ਤੇ ਗੁਲਾਬ ਜਲ ਨਾਲ ਐਲੋਵੀਰਾ ਮਿਲਾ ਕੇ Moisturizer ਬਣਾ ਕੇ ਰੱਖ ਲਵੋ।