1 Oct 2023
TV9 Punjabi
ਕੈਨੇਡਾ 1867 ਵਿੱਚ ਗ੍ਰੇਟ ਬ੍ਰਿਟੇਨ ਤੋਂ ਆਜ਼ਾਦ ਹੋ ਕੇ ਇੱਕ ਦੇਸ਼ ਬਣ ਗਿਆ। ਕੈਨੇਡਾ ਖੇਤਰਫਲ ਦੇ ਹਿਸਾਬ ਨਾਲ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਦੇਸ਼ ਹੈ।
2021 ਦੀ ਜਨਗਣਨਾ ਅਨੁਸਾਰ ਕੈਨੇਡਾ ਦੀ ਕੁੱਲ ਆਬਾਦੀ 4 ਕਰੋੜ ਹੈ। ਜਿਨ੍ਹਾਂ ਵਿਚੋਂ 20 ਫੀਸਦੀ ਲੋਕ ਵਿਦੇਸ਼ਾਂ ਤੋਂ ਆ ਕੇ ਵੱਸ ਗਏ ਹਨ।
ਕੈਨੇਡਾ ਸੇਂਟ ਲਾਰੈਂਸ ਇਰੋਕੁਇਸ ਸ਼ਬਦ ਕਾਨਾਟਾ ਤੋਂ ਲਿਆ ਗਿਆ ਹੈ। ਜਿਸਦਾ ਅਰਥ ਹੈ 'ਪਿੰਡ'।
ਕੈਨੇਡੀਅਨ ਪਾਸਪੋਰਟ ਦੁਨੀਆ ਦੇ 10 ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟਾਂ ਵਿੱਚੋਂ ਇੱਕ ਹੈ।
ਕੈਨੇਡਾ ਵਿੱਚ ਸਭ ਤੋਂ ਵੱਧ ਝੀਲਾਂ ਹਨ। ਕੈਨੇਡਾ ਦੀ ਸਭ ਤੋਂ ਵੱਡੀ ਝੀਲ ਦਾ ਨਾਂ ਗ੍ਰੇਟ ਬੀਅਰ ਹੈ।
ਭਾਰਤ ਵਾਂਗ ਕੈਨੇਡਾ ਦਾ ਵੀ ਕੋਈ ਰਾਜ ਧਰਮ ਨਹੀਂ ਹੈ।