1 Oct 2023
TV9 Punjabi
Dry Skin 'ਤੇ ਸਿੱਧਾ ਮੇਕਅੱਪ ਲਗਾਉਣਾ ਚੰਗਾ ਨਹੀਂ ਲੱਗਦਾ। ਇਸ ਲਈ, ਸਭ ਤੋਂ ਪਹਿਲਾਂ Skin ਨੂੰ ਹਾਈਡਰੇਟ ਕਰੋ।
ਹਮੇਸ਼ਾ ਤੁਹਾਡੀ ਸਕਿਨ ਟੋਨ ਨਾਲ ਮੇਚ ਖਾਂਦਾ ਫਾਊਂਡੇਸ਼ਨ ਲਗਾਓ। ਡਾਰਕ Circles ਨੂੰ ਛੁਪਾਉਣ ਲਈ ਕੰਸੀਲਰ ਦੀ ਵਰਤੋਂ ਕਰੋ।
ਮੇਕਅਪ ਸੈੱਟ ਕਰਨ ਲਈ ਸੈਟਿੰਗ ਪਾਊਡਰ ਲਗਾਓ। ਸੈਟਿੰਗ ਪਾਊਡਰ ਦੀ ਚੋਣ ਕਰਦੇ ਸਮੇਂ, ਤੁਹਾਡੀ ਸਕਿਨ ਦੇ ਟੋਨ ਨਾਲ Match ਕਰਦਾ ਪਾਊਡਰ ਚੁਣੋ।
ਅੱਖਾਂ ਦੇ ਮੇਕਅਪ ਲਈ ਬ੍ਰਾਈਟ ਰੰਗਾਂ ਦੀ ਵਰਤੋਂ ਕਰੋ, ਇਹ ਤੁਹਾਡੀਆਂ ਅੱਖਾਂ ਨੂੰ ਹਾਈਲਾਈਟ ਕਰੇਗਾ।
ਜਿਨ੍ਹਾਂ ਔਰਤਾਂ ਦਾ ਟੋਨ ਡਾਰਕ ਹੈ, ਉਹ ਦਿਨ ਵੇਲੇ ਡਾਰਕ ਰੋਜ਼ ਦੇ ਸ਼ੇਡਸ ਲਾ ਸਕਦੀਆਂ ਹਨ ਅਤੇ ਸ਼ਾਮ ਨੂੰ ਪਲਮ, ਵਾਈਨ ਅਤੇ ਬ੍ਰਾਂਜ ਵਰਗੇ ਸ਼ੇਡ ਚੁਣ ਸਕਦੀਆਂ ਹਨ।
ਤੁਸੀਂ ਡੀਪ ਰੈੱਡ, ਬੇਰੀਜ਼, ਵਾਰਮ ਬ੍ਰਾਊਨ ਵਰਗੇ ਰੰਗਾਂ ਨੂੰ ਚੁਣ ਸਕਦੇ ਹੋ। ਇਹ ਸ਼ੇਡਜ਼ ਤੁਹਾਨੂੰ ਚੰਗੇ ਲੱਗਣਗੇ।
ਮੇਕਅੱਪ ਨੂੰ ਕੰਪਲੀਟ ਕਰਨ ਲਈ ਸੈਟਿੰਗ ਸਪਰੇਅ ਲਗਾਓ। ਤੁਹਾਡੀ ਲੁੱਕ Perfect ਅਤੇ ਸੁੰਦਰ ਬਣਾ ਦੇਵੇਗਾ।