22 ਕਰੋੜ ਦੀ ਇੱਕ ਬੋਤਲ?100 ਸਾਲ ਪੁਰਾਣੀ Whiskey ਨੀਲਾਮ 

20 Nov 2023

TV9 Punjabi

100 ਸਾਲ ਪੁਰਾਣੀ Whiskey ਦੀ ਇੱਕ ਬੇਸ਼-ਕੀਮਤੀ ਬੋਤਲ ਨੇ ਨੀਲਾਮੀ ਵਿੱਚ ਸਭ ਤੋਂ ਮਹਿੰਗੀ ਵਿਕਨ ਵਾਲੀ ਵਿਸਕੀਆਂ ਦਾ ਰਿਕਾਰਡ ਤੋੜ ਦਿੱਤਾ ਹੈ।

ਨੀਲਾਮੀ ਨੇ ਤੋੜੇ ਸਾਰੇ ਰਿਕਾਰਡ

"ਦ ਮੈਕਲਨ 1926 ਸਿੰਗਲ ਮਾਲਟ ਸਕਾਚ" 22.48 ਕਰੋੜ ਵਿੱਚ ਨੀਲਾਮ ਹੋਈ ਹੈ। ਜੋ ਇਸਦੇ ਅਸਲ ਰੇਟ ਦੇ ਦੋਗੁਣੇ ਤੋਂ ਵੀ ਜ਼ਿਆਦਾ ਹੈ। 

ਨੀਲਾਮੀ ਦੀ ਕੀਮਤ

ਇਸ Whiskey ਦਾ ਨਾਮ "ਦ ਮੈਕਲਨ 1926 ਸਿੰਗਲ ਮਾਲਟ ਸਕਾਚ" ਹੈ। ਇਹ Whiskey ਦੁਨੀਆ ਭਰ ਦੇ ਅਮੀਰਾਂ ਦੀ ਪਹਿਲੀ ਪਸੰਦ ਹੈ।

ਅਮੀਰ ਲੋਕਾਂ ਦੀ ਬਣੀ ਪਸੰਦ

1986 ਵਿੱਚ ਇਸਦੀ 40 ਬੋਤਲਾਂ ਨੂੰ ਵੇਚਣ ਲਈ ਨਹੀਂ ਬਣਾਇਆ ਗਿਆ ਸੀ ਸਗੋਂ ਕੁੱਝ ਬੋਤਲਾਂ ਨੂੰ ਮੈਕਲਨ ਦੇ ਗ੍ਰਾਹਕਾਂ ਨੂੰ ਆਫਰ ਕੀਤਾ ਗਿਆ ਸੀ।

ਮੈਕਲਨ ਦੇ ਗ੍ਰਾਹਕਾਂ ਨੂੰ ਦਿੱਤੀ ਗਈ ਬੋਤਲਾਂ

60 ਸਾਲ ਡਾਰਕ ਔਕ ਸ਼ੇਰੀ ਕਾਸਕ ਵਿੱਚ ਪੂਰੀ ਤਰ੍ਹਾਂ ਪਕਾਉਣ ਤੋਂ ਬਾਅਦ ਇਨ੍ਹਾਂ ਰੇਅਰ ਬੋਤਲਾਂ ਨੂੰ ਤਿਆਰ ਕੀਤਾ ਗਿਆ ਹੈ।

40 ਬੋਤਲਾਂ ਵਿੱਚ ਲੱਗੇ 60 ਸਾਲ

ਦੁੱਧ ਪੀਣ ਨਾਲ ਵੀ ਹੋ ਸਕਦੇ ਹਨ ਨੁਕਸਾਨ