ਦੁਨੀਆ ਦੀ ਸਭ ਤੋਂ ਖਰਾਬ Dishes 'ਚ ਭਾਰਤ ਦੀ ਇਹ ਸਬਜ਼ੀ ਵੀ ਸ਼ਾਮਲ

5 Jan 2024

TV9Punjabi

ਦੁਨੀਆ ਭਰ 'ਚ ਸਭ ਤੋਂ ਟੇਸਟੀ ਭੋਜਨ ਦੀ ਗੱਲ ਹੁੰਦੀ ਹੈ ਤਾਂ ਭਾਰਤ ਦਾ ਨਾਮ ਸਭ ਤੋਂ ਪਹਿਲਾਂ ਆਉਂਦਾ ਹੈ। 

ਭਾਰਤ ਦਾ ਨਾਮ

ਦੇਸ਼ ਦੇ ਹਰ ਸੂਬੇ ਵਿੱਚ ਅਲੱਗ-ਅਲੱਗ ਪ੍ਰਕਾਰ ਦਾ ਖਾਣਾ ਮਿਲਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਦੁਨੀਆਂ ਦੀ ਸਭ ਤੋਂ ਖਰਾਬ Dishes ਵਿੱਚ ਭਾਰਤ ਦੀ ਇਹ ਸਬਜ਼ੀ ਵੀ ਸ਼ਾਮਲ ਹੈ।

ਅਲੱਗ-ਅਲੱਗ Dishes

ਟੇਸਟ ਐਟਲਸ ਨੇ 100 ਸਭ ਤੋਂ ਖਰਾਬ ਫੂਡਸ ਦੀ ਲਿਸਟ ਜਾਰੀ ਕੀਤੀ ਹੈ। ਇਸ 'ਚ ਸਭ ਤੋਂ ਪਹਿਲਾਂ ਆਈਸਲੈਂਡ ਦੀ ਹਰਕਾਲ ਹੈ। 

100 ਸਭ ਤੋਂ ਖਰਾਬ ਫੂਡਸ

ਭਾਰਤ ਦੇ ਆਲੂ ਬੈਂਗਨ ਇਸ ਲਿਸਟ 'ਚ 60ਵੇਂ ਨੰਬਰ 'ਤੇ ਹੈ। ਦੂਜੇ ਨੰਬਰ 'ਤੇ ਅਮੇਰੀਕਾ ਦਾ ਰੇਮਨ ਬਰਗਰ ਹੈ।

ਭਾਰਤ ਦੀ ਇਹ ਸਬਜ਼ੀ

ਰੋਜ ਬ੍ਰੇਡ ਖਾਣਾ ਕੀ ਯੂਰਿਕ ਐਸਿਡ ਵਧਾਉਂਦਾ ਹੈ?