ਰਾਤ ਨੂੰ ਇਸ ਦੇਸ਼ ਵਿੱਚ
ਨਹੀਂ ਕਰ ਸਕਦੇ Flush!
24 Dec 2023
TV9Punjabi
ਦੁਨੀਆ ਦੇ ਵਿੱਚ ਕਈ ਅਜਿਹੀ ਕਾਨੂੰਨ ਹਨ ਜਿੰਨ੍ਹਾਂ ਬਾਰੇ ਜਾਣ ਕੇ ਲੋਕ ਹੈਰਾਨ ਹੋ ਜਾਂਦੇ ਹਨ। ਅਜਿਹਾ ਹੀ ਇੱਕ ਕਾਨੂੰਨ ਹੈ,ਜਿਸ ਵਿੱਚ ਰਾਤ ਵੇਲੇ ਟਾਇਲੇਟ ਵਿੱਚ ਫਲੱਸ਼ ਕਰਨਾ ਗੈਰਕਾਨੂੰਨੀ ਹੈ।
Flush ਕਰਨਾ ਹੈ ਗੈਰਕਾਨੂੰਨੀ
Pic Credit: Unsplash
ਇਹ ਕਾਨੂੰਨ ਸਵਿਟਜਰਲੈਂਡ ਵਿੱਚ ਬਣਾਇਆ ਗਿਆ ਹੈ। ਇੱਥੇ ਰਾਤ ਨੂੰ 10 ਵਜੇ ਤੋਂ ਬਾਅਦ ਟਾਇਲੇਟ ਵਿੱਚ ਫਲੱਸ਼ ਕਰਨਾ ਮਨਾ ਹੈ। ਰਾਤ ਵੇਲੇ ਫਲੱਸ਼ ਕਰਨਾ ਇੱਥੇ Sound Pollution ਮੰਨਿਆ ਜਾਂਦਾ ਹੈ।
Sound Pollution
ਇੱਥੇ ਟਾਇਲੇਟ ਵਿੱਚ ਫਲੱਸ਼ ਕਰਨ ਦੇ ਨਾਲ ਹੀ ਰਾਤ ਨੂੰ ਨਹਾਉਣ 'ਤੇ ਵੀ ਰੋਕ ਲਗਾਈ ਗਈ ਹੈ। ਕਿਉਂਕਿ ਅਜਿਹਾ ਕਰਨ ਨਾਲ ਲੋਕਾਂ ਦੀ ਨੀਂਦ ਖਰਾਬ ਹੁੰਦੀ ਹੈ।
ਇੱਥੇ ਨਹਾਉਣ 'ਤੇ ਵੀ ਹੈ ਰੋਕ
ਦਿਲਚਸਪ ਗੱਲ ਇਹ ਹੈ ਕਿ ਇਸ ਕਾਨੂੰਨ ਨੂੰ ਸਰਕਾਰ ਨੇ ਨਹੀਂ ਸਗੋਂ ਅਪਾਰਟਮੈਂਟ ਵਿੱਚ ਰਹਿਣ ਵਾਲੇ ਲੋਕਾਂ ਨੇ ਬਣਾਇਆ ਹੈ। ਸਾਰੇ ਇਸ ਦੀ ਸਖ਼ਤ ਪਾਲਨਾ ਕਰਦੇ ਹਨ।
ਕਿਸ ਨੇ ਬਣਾਇਆ ਇਹ ਕਾਨੂੰਨ?
ਸਵੀਟਜ਼ਰਲੈਂਡ ਸਭ ਤੋਂ ਸ਼ਾਤ ਦੇਸ਼ ਦੇ ਤੌਰ ਤੇ ਮੰਨਿਆ ਜਾਂਦਾ ਹੈ। ਸੋਸਾਈਟੀ ਦੇ ਲੋਕ ਨਵੇਂ ਲੋਕਾਂ ਨੂੰ ਇਨ੍ਹਾਂ ਕਾਨੂੰਨਾਂ ਬਾਰੇ ਸ਼ੁਰੂ ਵਿੱਚ ਹੀ ਜਾਣਕਾਰੀ ਦੇ ਦਿੰਦੇ ਹਨ।
ਲੋਕ ਦਿੰਦੇ ਹਨ ਜਾਣਕਾਰੀ
ਵੱਡੀ ਗੱਲ ਇਹ ਹੈ ਕਿ ਕਿਸੀ ਨੇ ਇਸ ਕਾਨੂੰਨ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਨੂੰ ਸੋਸਾਇਟੀ ਤੋਂ ਬਾਹਰ ਦਾ ਰਾਸਤਾ ਦਿਖਾ ਦਿੱਤਾ ਜਾਂਦਾ ਹੈ। ਇਸ ਮਾਮਲੇ ਵਿੱਚ ਪੁਲਿਸ ਵੀ ਨਹੀਂ ਦਖ਼ਲ ਦਿੰਦੀ ਹੈ।
ਪੁਲਿਸ ਨਹੀਂ ਦਿੰਦੀ ਦਖ਼ਲ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਕੀ ਸਰਦੀਆਂ ਵਿੱਚ ਖਾਣੇ ਚਾਹੀਦੇ ਹਨ ਚੀਆ ਸੀਡਸ?
Learn more