ਕੀ ਸਰਦੀਆਂ ਵਿੱਚ ਖਾਣੇ ਚਾਹੀਦੇ ਹਨ ਚੀਆ ਸੀਡਸ? 

23 Dec 2023

TV9Punjabi

ਚੀਆ ਸੀਡਸ ਨੂੰ ਪੋਸ਼ਕ ਤੱਤਾਂ ਦਾ ਪਾਵਰਹਾਉਸ ਕਿਹਾ ਜਾਂਦਾ ਹੈ। ਇਹ ਬੀਜ ਐਂਟੀ-ਆਕਸੀਡੇਂਟਸ ਅਤੇ ਵਿਟਾਮਿਨ ਨਾਲ ਭਰਪੂਰ ਹੁੰਦੇ ਹਨ।

ਪੋਸ਼ਕ ਤੱਤਾਂ ਦਾ ਪਾਵਰਹਾਉਸ

ਚੀਆ ਸੀਡਸ ਦਾ ਜ਼ਿਆਦਾਤਰ ਇਸਤੇਮਾਲ ਗਰਮੀਆਂ ਵਿੱਚ ਸਮੂਦੀ ਬਨਾਉਣ ਦੇ ਵਿੱਚ ਕੀਤਾ ਜਾਂਦਾ ਹੈ। ਪਰ ਇਨ੍ਹਾਂ ਨੂੰ ਸਰਦੀਆਂ ਵਿੱਚ ਵੀ ਖਾਦਾ ਜਾ ਸਕਦਾ ਹੈ।

ਗਰਮੀਆਂ ਵਿੱਚ ਚੀਆ ਸੀਡਸ

ਗਰਮੀਆਂ ਦੀ ਤਰ੍ਹਾਂ ਸਰਦੀਆਂ ਵਿੱਚ ਵੀ ਚੀਆ ਸੀਡਸ ਖਾਦੇ ਜਾ ਸਕਦੇ ਹਨ। 

ਸਰਦੀਆਂ

ਚੀਆ ਸੀਡਸ ਦੇ ਸੇਵਨ ਨਾਲ ਹਾਜ਼ਮਾ ਚੰਗਾ ਰਹਿੰਦਾ ਹੈ। 

ਡਾਇਜੇਸ਼ਨ

ਐਂਟੀ-ਆਕਸੀਡੇਂਟ,ਵਿਟਾਮਿਨ ਨਾਲ ਭਰਪੂਰ ਚੀਆ ਸੀਡਸ ਸਰੀਰ ਦੇ ਰੋਗਾਂ ਨੂੰ ਦੂਰ ਕਰਦਾ ਹੈ ਅਤੇ ਇਮਿਊਨਿਟੀ ਨੂੰ ਵਧਾਉਣ ਵਿੱਚ ਮਦਦਗਾਰ ਹੈ।

ਇਮਿਊਨਿਟੀ

ਚੀਆ ਸੀਡਸ ਸਰਦੀਆਂ ਵਿੱਚ ਹੋਣ ਵਾਲੀ ਖੰਗ ਤੋਂ ਵੀ ਛੁੱਟਕਾਰਾ ਦਵਾਉਣ ਵਿੱਚ ਮਦਦ ਕਰਦਾ ਹੈ।

ਖਾਂਸੀ

ਸਰਦੀਆਂ ਦੇ ਮੌਸਮ ਵਿੱਚ ਚੀਆ ਸੀਡਸ ਨੂੰ ਸਵੇਰੇ ਗਰਮ ਪਾਣੀ ਵਿੱਚ ਪਾ ਕੇ ਇਸ ਦਾ ਪਾਣੀ ਪੀਤਾ ਜਾ ਸਕਦਾ ਹੈ।

ਕਿੰਝ ਖਾਓ?

ਕਿਹੜੇ ਹਨ ਦੁਨੀਆ ਦੇ ਸਭ ਤੋਂ ਮਹਿੰਗੇ ਫਲ?ਕੀ ਤੁਹਾਨੂੰ ਪਤਾ ਹੈ ਨਾਂਅ