ਸਾਊਦੀ ਵਿੱਚ ਕੰਮ ਕਰਨ ਵਾਲਿਆਂ ਦੇ ਲਈ ਖੁਸ਼ਖ਼ਬਰੀ,ਕਮਾਈ ਹੋਵੇਗੀ ਡਬਲ

28 Nov 2023

TV9 Punjabi

ਸਾਊਦੀ ਅਰਬ ਵਿੱਚ ਨਿਜੀ ਸੈਕਟਰ ਚ ਕੰਮ ਕਰਨ ਵਾਲੇ ਲੋਕਾਂ ਨੂੰ ਹੁਣ ਇਕ ਨਾਲ ਦੋ ਨੌਕਰੀਆਂ ਕਰਨ ਦੀ ਇਜ਼ਾਜ਼ਤ ਮਿਲ ਗਈ ਹੈ।

ਇੱਕ ਸਾਥ ਦੋ ਨੌਕਰੀਆਂ

Credit:  Pixabay

ਲੇਬਰ ਅਧਿਕਾਰੀਆਂ ਨੇ ਹਾਲਾਂਕਿ ਇਹ ਸਪੱਸ਼ਟ ਕੀਤਾ ਹੈ ਕਿ ਦੋ ਨੌਕਰੀਆਂ ਕਰਨ ਵਾਲਿਆਂ ਨੂੰ ਪਹਿਲਾਂ ਆਪਣੇ ਮੌਜੂਦਾ ਅਦਾਰੇ ਦੇ ਨਿਯਮਾਂ ਦੀ ਸਮੀਖਿਆ ਕਰਨੀ ਚਾਹੀਦੀ ਹੈ। ਸਰਕਾਰ ਵੱਲੋਂ ਦੋਹਰੇ ਰੁਜ਼ਗਾਰ 'ਤੇ ਕੋਈ ਪਾਬੰਦੀ ਨਹੀਂ ਹੈ।

ਪਹਿਲਾਂ ਜਾਣੋ ਰੂਲਸ

ਸਾਊਦੀ ਅਰਬ ਵਿੱਚ ਲੇਬਰ ਸੁਧਾਰਾਂ ਦੇ ਉਦੇਸ਼ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ। ਨਾਲ ਹੀ ਨੌਕਰੀ ਦੇ ਬਾਜ਼ਾਰ ਨੂੰ ਆਮ ਬਣਾਉਣਾ ਵੀ ਇਸਦੇ ਉਦੇਸ਼ਾਂ ਵਿੱਚੋਂ ਇੱਕ ਹੈ। 

ਕਿਉਂ ਲਿਆ ਇਹ ਫੈਸਲਾ?

ਸਾਊਦੀ ਅਰਬ ਵਿੱਚ ਵਿਦੇਸ਼ੀ ਪ੍ਰਵਾਸੀਆਂ ਦੀ ਇੱਕ ਵੱਡੀ ਆਬਾਦੀ ਹੈ ਅਤੇ ਆਰਥਿਕਤਾ ਦੇ ਵੱਖ-ਵੱਖ ਖੇਤਰਾਂ ਵਿੱਚ ਵਿਦੇਸ਼ੀ ਕਰਮਚਾਰੀਆਂ 'ਤੇ ਨਿਰਭਰ ਹੈ।

ਵਿਦੇਸ਼ੀ ਪ੍ਰਵਾਸੀ ਜ਼ਿਆਦਾ

ਇਹ ਨਿਯਮ ਮਾਲਕਾਂ ਅਤੇ ਕਰਮਚਾਰੀਆਂ ਦੋਵਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਲਿਆਂਦਾ ਗਿਆ ਹੈ। 

ਅਧਿਕਾਰਾਂ ਦੀ ਰੱਖਿਆ

ਸਰਦੀਆਂ 'ਚ ਸਭ ਤੋਂ ਜ਼ਿਆਦਾ ਇਹ 5 ਬਿਮਾਰੀਆਂ ਹੋਣ ਦਾ ਹੁੰਦਾ ਹੈ ਖ਼ਦਸ਼ਾ