ਸਰਦੀਆਂ ਵਿੱਚ ਸਭ ਤੋਂ ਜ਼ਿਆਦਾ ਇਹ 5 ਬਿਮਾਰੀਆਂ ਹੋਣ ਦਾ ਹੁੰਦਾ ਹੈ ਖ਼ਦਸ਼ਾ

25 Nov 2023

TV9 Punjabi

ਸਰਦੀਆਂ ਦਾ ਮੌਸਮ ਹਰ ਕਿਸੇ ਨੂੰ ਪਸੰਦ ਹੁੰਦਾ ਹੈ ਪਰ ਇਸ ਮੌਸਮ ਵਿੱਚ ਜ਼ਿਆਦਾਤਰ ਲੋਕਾਂ ਨੂੰ ਬਿਮਾਰ ਹੋਣ ਦਾ ਖ਼ਦਸ਼ਾ ਰਹਿੰਦਾ ਹੈ।

ਠੰਡ ਦਾ ਮੌਸਮ

ਕਮਜ਼ੋਰ ਇਮਿਊਨਿਟੀ ਵਾਲੇ ਲੋਕਾਂ ਦੇ ਲਈ ਸਰਦੀਆਂ ਦਾ ਮੌਸਮ ਮੁਸੀਬਤ ਬਣ ਜਾਂਦੀ ਹੈ। 

ਕਮਜ਼ੋਰ ਇਮਿਊਨਿਟੀ 

ਠੰਡ ਦੇ ਮੌਸਮ ਵਿੱਚ ਖਾਂਸੀ-ਜੁਖ਼ਾਮ ਹੋਣ ਦਾ ਖ਼ਤਰਾ ਰਹਿੰਦਾ ਹੈ। ਇਸ ਤੋਂ ਬਚਾਅ ਦੇ ਲਈ ਤੁਲਸੀ ਦਾ ਕਾਢਾ ਅਤੇ ਹਲਦੀ ਵਾਲਾ ਦੁੱਧ ਪੀਓ।

ਖਾਂਸੀ

ਸਰਦੀਆਂ ਵਿੱਚ ਜ਼ਿਆਦਾਤਰ ਲੋਕ ਗਠੀਏ ਦੀ ਬਿਮਾਰੀ ਦੇ ਸੰਪਰਕ ਵਿੱਚ ਆ ਜਾਂਦੇ ਹਨ। ਇਸ ਤੋਂ ਬਚਾਅ ਲਈ ਡਾਇਟ ਵਿੱਚ ਵਿਟਾਮਿਨ ਡੀ ਵਾਲੇ ਫੂਡ ਸ਼ਾਮਲ ਕਰੋ।

ਗਠੀਏ ਦਾ ਦਰਦ

ਇਸ ਮੌਸਮ ਵਿੱਚ ਬਹੁਤ ਜ਼ਿਆਦਾ ਤਲਿਆ- ਭੁੰਨਿਆ ਖਾਣ ਨਾਲ ਭਾਰ ਵੱਧ ਸਕਦਾ ਹੈ। ਇਸ ਲਈ ਡਾਇਟ ਵਿੱਚ ਫਾਇਬਰ ਵਾਲੇ ਫੂਡ ਸ਼ਾਮਲ ਕਰੋ।

ਭਾਰ 

ਜ਼ਿਆਦਾ ਅਨਹੈਲਦੀ ਡਾਇਟ ਅਤੇ ਕਸਰਤ ਦੀ ਕਮੀ ਕਾਰਨ ਸਰਦੀਆਂ ਵਿੱਚ ਕਬਜ਼ ਵੱਧ ਜਾਂਦੀ ਹੈ।

ਕਬਜ਼ 

ਸਰਦੀਆਂ ਵਿੱਚ ਜ਼ਿਆਦਾਤਰ ਲੋਕਾਂ ਨੂੰ Blood Pressure ਦੀ ਸਮੱਸਿਆ ਹੋਣ ਲੱਗ ਜਾਂਦੀ ਹੈ।

ਹਾਈ Blood Pressure

ਉੱਤਰਾਖੰਡ ਦੀ ਸੁਰੰਗ 'ਚ ਫਸੇ ਮਜ਼ਦੂਰਾਂ ਦੀ ਜਾਨ ਬਚਾਏਗੀ ਇਹ ਮਸ਼ੀਨ!