'ਹੰਟਰਸ ਮੂਨ' ਦੀਆਂ ਵਾਇਰਲ  ਤਸਵੀਰਾਂ

29 Oct 2023

TV9 Punjabi

ਕੱਲ ਸਾਲ ਦਾ ਆਖਰੀ ਸੂਰਜ ਗ੍ਰਹਿਣ ਸੀ। ਪੂਰਨਿਮਾ 'ਤੇ ਦਿਖਣ ਵਾਲੇ ਚੰਨ ਨੂੰ ਹੰਟਰਸ ਮੂਨ ਕਿਹਾ ਜਾਂਦਾ ਹੈ।

ਕੀ ਹੈ 'ਹੰਟਰਸ ਮੂਨ' ?

Pic credits:AFP

Oxford English Dictionary ਦੇ ਮੁਤਾਬਕ 'ਹੰਟਰਸ ਮੂਨ' ਦਾ ਸ਼ਬਦ ਦਾ ਇਸਤੇਮਾਲ ਪਹਿਲੀ ਵਾਰ 1710 ਵਿੱਚ ਹੋਇਆ ਸੀ।  

1710 ਵਿੱਚ ਹੋਇਆ ਇਸਤੇਮਾਲ

ਓਲਡ ਫਾਰਮਸ ਓਮਨਾਇਕ (ਪੰਚਾਗ)ਦੇ ਮੁਤਾਬਕ ਕਈ ਸਭਿਆਰਚਾਰਾਂ ਵਿੱਚ ਇਹ ਸ਼ਿਕਾਰ ਕਰਨ ਦਾ ਸਮਾਂ ਹੁੰਦਾ ਹੈ।

ਸ਼ਿਕਾਰ ਕਰਨ ਦਾ ਸਮਾਂ

ਪੂਰਨਿਮਾ ਤੱਕ ਕਿਸਾਨ ਫਸਲਾਂ ਦੀ ਕਟਾਈ ਕਰ ਚੁੱਕੇ ਹਨ। ਜਿਸ ਨਾਲ ਸ਼ਿਕਾਰਾਂ ਨੂੰ ਹਿਰਨ ਆਸਾਨੀ ਨਾਲ ਦਿਖਾਈ ਦਿੰਦਾ ਹੈ। 

ਸਭ ਤੋਂ ਜ਼ਿਆਦਾ ਹੁੰਦਾ ਹੈ ਸ਼ਿਕਾਰ

ਹੰਟਰਸ ਮੂਨ ਨੂੰ ਡਾਇੰਗ ਗਰਾਸ ਮੂਨ, ਟ੍ਰੈਵਲ ਮੂਨ ਆਦਿ ਨੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ।

ਡਾਇੰਗ ਗਰਾਸ ਮੂਨ

ਇਹ ਤਸਵੀਰ ਇੰਟਰਨੇਸ਼ਨਲ ਸਪੇਸ ਸੇਂਟਰ ਤੋਂ ਲਈ ਗਈ ਹੈ। ਜਦੋਂ ISC ਹਿੰਦ ਮਹਾਸਾਗਰ ਤੋਂ 405km ਉੱਪਰ ਚੱਕਰ ਲਗਾ ਰਿਹਾ ਸੀ।

ISC ਦੀ ਤਸਵੀਰ ਵਾਇਰਲ

ਦਹੀ ਨੂੰ ਚਿਹਰੇ 'ਤੇ ਲਗਾਣ ਨਾਲ ਮਿਲਣਗੇ ਫਾਇਦੇ