ਦਹੀ ਚਿਹਰੇ 'ਤੇ ਲਗਾਉਣ ਨਾਲ ਮਿਲਣਗੇ ਫਾਇਦੇ

29 Oct 2023

TV9 Punjabi

ਥੋੜਾ ਦਹੀਂ ਆਪਣੇ ਚਿਹਰੇ 'ਤੇ ਲਗਾਓ ਫਿਰ 5 ਤੋਂ 6 ਮਿੰਟਾਂ ਤੱਕ ਮਸਾਜ ਕਰੋ। 10 ਮਿੰਟ ਬਾਅਦ ਪਾਣੀ ਨਾਲ ਸਾਫ਼ ਕਰ ਲਓ।

ਚਿਹਰੇ 'ਤੇ ਲਗਾਓ ਦਹੀ

Pic credits:Freepik/Pixabay

ਇੰਝ ਕਰਨ ਨਾਲ ਤੁਹਾਡੇ ਚਿਹਰੇ ਤੋਂ ਮੁਹਾਸੇ ਦੂਰ ਹੋਣਗੇ ਅਤੇ ਗਲੋ ਆਵੇਗਾ। 

ਚਿਹਰੇ 'ਤੇ ਗਲੋ

ਦਹੀਂ ਚਹਿਰੇ ਦਾ ਰੰਗ ਵੀ ਕਾਫੀ ਹੱਦ ਤੱਕ ਸਾਫ਼ ਕਰਦਾ ਹੈ।

ਰੰਗ ਸਾਫ਼ ਕਰਨਾ

ਦਹੀਂ ਲਗਾਉਣ ਨਾਲ ਚਹਿਰਾ 'ਤੇ ਚੁਰੜੀਆਂ ਨਹੀਂ ਪੈਂਦੀ ਅਤੇ ਚਿਹਰਾ ਟਾਈਟ ਰਹਿੰਦਾ ਹੈ।

ਸਕਿਨ ਟਾਈਟ ਕਰਨਾ

ਰੋਜ਼ਾਨਾ ਚਹਿਰੇ 'ਤੇ ਦਹੀਂ ਨਾਲ ਸਮਾਜ ਕਰਨ ਨਾਲ ਤੁਹਾਡੀ ਡੈਡ ਸਕਿਨ ਦੂਰ ਹੁੰਦੀ ਹੈ। 

ਡੈਡ ਸਕਿਨ ਸੈਲਸ ਦੂਰ

ਦਹੀਂ ਦਾ ਕ੍ਰੀਮੀ texture ਤੁਹਾਡੀ ਸਕਿਨ ਨੂੰ ਕਾਫੀ ਦੇਰ ਤੱਕ moisturize ਰੱਖਣ ਵਿੱਚ ਮਦਦ ਕਰਦਾ ਹੈ।

ਸਕਿਨ ਰਹਿੰਦੀ ਹੈ moisturize

ਸਰਦੀਆਂ ਵਿੱਚ ਚਿਹਰੇ 'ਤੇ ਦਹੀਂ ਦਾ ਇਸਤੇਮਾਲ ਕਰਨ ਨਾਲ ਸਕਿਨ ਫੱਟਦੀ ਨਹੀਂ। ਅਤੇ ਲੰਮੇ ਸਮੇਂ ਤੱਕ moisturize ਰਹਿੰਦੀ ਹੈ।

ਸਰਦੀਆਂ ਵਿੱਚ ਕਰੋ ਇਸਤੇਮਾਲ

ਔਰਤਾਂ ਨੂੰ ਹਮੇਸ਼ਾ ਚਾਹੀਦੀ ਹੈ ਇਹ 8 ਚੀਜ਼ਾਂ, ਤੁਸੀਂ ਵੀ ਜਾਣੋ