ਔਰਤਾਂ ਨੂੰ ਹਮੇਸ਼ਾ ਚਾਹੀਦੀਆਂ ਹਨ ਇਹ 8 ਚੀਜ਼ਾਂ

29 Oct 2023

TV9 Punjabi

ਔਰਤਾਂ ਨੂੰ ਅਕਸਰ ਉਨ੍ਹਾਂ ਦੀ ਕੇਅਰ ਕਰਨ ਵਾਲੇ ਲੋਕ ਬਹੁਤ ਪਸੰਦ ਆਉਂਦੇ ਹਨ। ਉਨ੍ਹਾਂ ਨੂੰ ਕੇਅਰਿੰਗ ਪਾਰਟਨਰ ਚਾਹੀਦਾ ਹੈ।

Caring Partner

Pic credits:Freepik/Pixabay

ਔਰਤਾਂ ਨੂੰ ਬਹੁਤ ਵੱਧੀਆ ਲੱਗਦਾ ਹੈ ਜਦੋਂ ਕੋਈ ਉਨ੍ਹਾਂ ਨੂੰ ਪਿਆਰ ਦਾ ਇਜ਼ਹਾਰ ਕਰੇ। 

ਪਿਆਰ ਦਾ ਇਜ਼ਹਾਰ ਕਰਨਾ

ਕੁੜੀਆਂ ਜ਼ਾਂ ਔਰਤਾਂ ਨੂੰ ਆਪਣੇ ਦਿਲ ਦੀ ਗੱਲਾਂ ਦੱਸਣੀਆਂ ਅਤੇ ਸੁਨਣੀਆਂ ਬਹੁਤ ਪਸੰਦ ਹੁੰਦੀ ਹੈ। 

ਲੰਬੀ ਗੱਲਬਾਤ

ਔਰਤਾਂ ਨੂੰ ਆਪਣੇ ਪਾਰਟਨਰ ਨਾਲ  ਹਰ ਖਾਸ ਮੌਕਾ ਕੈਮਰੇ ਵਿੱਚ ਕੈਦ ਕਰਨ ਬਹੁਤ ਵਧੀਆ ਲੱਗਦਾ ਹੈ।

ਫੋਟੋਆਂ ਲੈਣਾ 

ਔਰਤਾਂ ਜ਼ਾਂ ਕੁੜੀਆਂ ਨੂੰ surprise ਬਹੁਤ ਪਸੰਦ ਹੁੰਦਾ ਹੈ। ਭਾਵੇਂ ਉੱਹ surprise ਛੋਟਾ ਜਿਹਾ ਹੀ ਕਿਉਂ ਨਾ ਹੋਵੇ।

ਸਰਪ੍ਰਾਈਜ਼

ਕੁੜੀਆਂ ਅਤੇ ਔਰਤਾਂ ਨੂੰ ਆਪਣੇ ਪਾਰਟਨਰ ਨਾਲ ਕੁਆਲਟੀ ਟਾਈਮ ਸਪੈਂਡ ਕਰਨਾ ਬਹੁਤ ਪਸੰਦ ਹੁੰਦਾ ਹੈ। ਉਨ੍ਹਾਂ ਨੂੰ ਵਧੀਆ ਲੱਗਦਾ ਹੈ ਜਦੋਂ ਉਨ੍ਹਾਂ ਦਾ ਪਾਰਟਨਰ ਉਨ੍ਹਾਂ ਲਈ ਸਪੈਸ਼ਲ ਟਾਈਮ ਕੱਢੇ।

ਕੁਆਲਟੀ ਟਾਈਮ

ਔਰਤਾਂ ਅਤੇ ਕੁੜੀਆਂ ਨੂੰ ਉਹ ਪਾਰਟਨਰ ਚਾਹੀਦਾ ਹੈ ਜੋਂ ਝੂਠ ਨਾ ਬੋਲਦਾ ਹੋਵੇ।

ਝੂਠ ਬੋਲਣਾ

ਘਰੈਲੂ ਚੀਜ਼ਾਂ ਨਾਲ ਇੰਝ ਕਰੋ ਗੋਲਡ facial, ਮਿਲੇਗਾ ਨਿਖਾਰ