ਘਰੇਲੂ ਚੀਜ਼ਾਂ ਨਾਲ ਇੰਝ ਬਣਾਓ ਗੋਲਡ facial, ਮਿਲੇਗਾ ਨਿਖਾਰ
29 Oct 2023
TV9 Punjabi
ਕਰਵਾ ਚੌਥ ਦੇ ਲਈ ਔਰਤਾਂ ਆਪਣੀ ਸਕਿਨ 'ਤੇ ਨਿਖਾਰ ਲਈ ਕਾਫੀ ਪੈਸੇ ਖ਼ਰਚ ਕਰਦੀਆਂ ਹਨ।
ਕਰਵਾ ਚੌਥ ਦੀ ਤਿਆਰੀ
Pic credits:Freepik/Pixabay
ਤੁਸੀਂ ਘਰ ਵਿੱਚ ਵੀ ਗੋਲਡ facial ਵਰਗਾ ਨਿਖਾਰ ਪਾ ਸਕਦੇ ਹੋ।
ਗੋਲਡ Facial ਦਾ ਨਿਖਾਰ
ਸਭ ਤੋਂ ਪਹਿਲਾਂ ਚਿਹਰੇ ਨੂੰ ਕਲੀਨ mild face wash ਨਾਲ ਸਾਫ਼ ਕਰੋ ਅਤੇ ਦੋ ਚਮਚ ਚਾਵਲ ਦਾ ਆਟਾ ਅਤੇ ਦਹੀ ਮਿਲਾ ਕੇ ਚਿਹਰੇ 'ਤੇ scrub ਕਰੋ।
ਪਹਿਲਾ ਸਟੈਪ
ਅੱਧਾ ਚਮਚ ਹਲਦੀ, ਦੋ ਚਮਚ ਚੰਦਨ ਪਾਊਡਰ, ਤੀਨ ਚਮਚ ਐਲੋਵੀਰਾ ਜੈਲ, ਇੱਕ ਚਮਚ ਚਾਵਲ ਦਾ ਆਟਾ ਮਿਲਾਕੇ, ਇੱਕ ਚਮਚ ਸ਼ਹਿਦ ਅਤੇ ਗੁਲਾਬ ਜਲ ਮਿਲਾਕੇ ਕ੍ਰੀਮੀ ਪੇਸਟ ਤਿਆਰ ਕਰੋ।
ਇੰਝ ਬਣਾਓ ਗੋਲਡ facial
ਤਿਆਰ ਕੀਤੇ ਗੋਲਡ facial ਪੇਸਟ 'ਤੇ ਆਪਣੇ ਚਿਹਰੇ ਅਤੇ ਗਰਦਨ ਤੇ 15 ਮਿੰਟਾਂ ਤੱਕ ਮਸਾਜ ਕਰੋ।
ਇੰਝ ਕਰੋ facial
ਮਸਾਜ ਤੋਂ ਬਾਅਦ facial ਪੇਸਟ ਨੂੰ ਚਿਹਰੇ ਤੋਂ ਸਾਫ਼ ਕਰ ਲਓ ਅਤੇ ਗੁਲਾਬ ਜਲ ਲਗਾਓ।
ਲਗਾਓ ਗੁਲਾਬ ਜਲ
facial ਪੂਰਾ ਹੋਣ ਤੋਂ ਬਾਅਦ ਆਪਣੀ ਸਕਿਨ 'ਤੇ moisturizer ਜ਼ਰੂਰ ਲਗਾਓ ਅਤੇ ਵਿਟਾਮਿਨ ਸੀ ਦਾ ਸੀਰਮ ਲਗਾ ਸਕਦੇ ਹੋ।
ਸਕਿਨ ਨੂੰ moisturize ਕਰੋ
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
ਇਮੇਜ ਚੰਗੀ ਰੱਖਣੀ ਹੈ ਤਾਂ ਪਬਲਿਕ ਪਲੇਸ 'ਚ ਨਾ ਕਰੋ ਇਹ ਕੰਮ
Learn more