ਇਮੇਜ ਚੰਗੀ ਰੱਖਣੀ ਹੈ ਤਾਂ ਪਬਲਿਕ ਪਲੇਸ 'ਚ ਨਾ ਕਰੋ ਇਹ ਕੰਮ

29 Oct 2023

TV9 Punjabi

ਪਬਲਿਕ ਪਲੇਸ ਵਿੱਚ ਕੁੱਝ ਗੱਲਾਂ ਧਿਆਨ ਵਿੱਚ ਰੱਖਣੀ ਬਹੁਤ ਜ਼ਰੂਰੀ ਹੈ। 

ਪਰਸਨੈਲੀਟੀ ਹੈ ਪਹਿਚਾਣ

Pic credits:Freepik/Pixabay

ਪਬਲਿਕ ਪਲੇਸ ਵਿੱਚ ਕੀਤੀ ਗਈ ਕੁੱਝ ਗਲਤੀਆਂ ਲੋਕਾਂ ਦੀ ਨਜ਼ਰਾਂ ਵਿੱਚ ਤੁਹਾਡਾ ਇੰਪਰੇਸ਼ਨ ਖਰਾਬ ਕਰ ਸਕਦਾ ਹੈ।

ਇਮੇਜ ਦਾ ਰੱਖੋ ਧਿਆਨ

ਕੁੱਝ ਲੋਕਾਂ ਨੂੰ ਅਕਸਰ ਨਹੁੰਆਂ ਚਬਾਨੇ ਦੀ ਆਦਤ ਹੁੰਦੀ ਹੈ। ਜੇਕਰ ਤੁਸੀਂ ਪਬਲਿਕ ਪਲੇਸ ਵਿੱਚ ਅਜਿਹਾ ਕਰਦੇ ਹੋ ਤਾਂ ਤੁਹਾਡੇ ਸਾਹਮਣੇ ਵਾਲਾ uncomfortable ਹੋ ਸਕਦਾ ਹੈ।

ਨਹੁੰ ਚੱਬਣ ਦੀ ਆਦਤ 

ਕੁੱਝ ਔਰਤਾਂ ਰਾਹ ਵਿੱਚ touch -up ਕਰਨ ਲੱਗ ਜਾਂਦੀ ਹੈ। ਇਹ ਆਦਤਾਂ ਤੁਹਾਡੀ ਇਮੇਜ ਨੂੰ ਪ੍ਰਭਾਵਿਤ ਕਰਦਾ ਹੈ।

ਰਾਹ ਵਿੱਚ touch up ਕਰਨਾ

ਕਈ ਵਾਰ ਕੁੜੀਆਂ ਰਾਹ ਵਿੱਚ Hair Comb ਕਰਨ ਲੱਗਦੇ ਹਨ। ਰਾਹ ਵਿੱਚ ਇਹ ਕਰਨ ਤੋਂ ਬੱਚੋ।

Hair Comb ਕਰਨਾ

ਇਹ ਇੱਕ ਬੇਸਿਕ ਮੈਨਰਸ ਹੈ ਜੋ ਸਾਡੇ ਘਰ ਵਿੱਚ ਵੀ ਸਿਖਾਇਆ ਜਾਂਦਾ ਹੈ ਕਿ ਖੰਗਦੇ ਅਤੇ ਛਿੱਕਣ ਲੱਗੇ ਮੁੰਹ ਅਤੇ ਨਾਕ ਉੱਤੇ ਕਪੜਾ ਜਾਂ ਹੱਥ ਰੱਖੋ।

ਖੰਗ ਕਰਨਾ

ਪੈਰ ਹਿਲਾਉਂਦੇ ਰਹਿਣਾ ਚੰਗੀ ਆਦਤ ਨਹੀਂ ਹੁੰਦੀ ਅਤੇ ਪਬਲਿਕ ਪਲੇਸ ਵਿੱਚ ਬੈਠ ਕੇ ਇਹ ਕਰਨਾ ਤੁਹਾਡੀ ਇਮੇਜ ਖਰਾਬ ਕਰ ਸਕਦਾ ਹੈ।

ਪੈਰ ਹਿਲਾਨਾ

ਪਬਲਿਕ ਪਲੇਸ ਵਿੱਚ ਇਹ ਹਰਕਤ ਕਰਨ ਨਾਲ ਤੁਹਾਡੇ ਨਾਲ-ਨਾਲ ਤੁਹਾਡੇ ਪਰਿਵਾਰ ਦੀ ਇਮੇਜ ਵੀ ਖਰਾਬ ਹੁੰਦੀ ਹੈ।

ਇੰਟੀਮੇਟ ਹੋਣਾ

ਕੈਨੇਡਾ ਵਾਲਿਆਂ ਲਈ ਫਿਰ ਤੋਂ ਵੀਜਾ ਸਰਵੀਸ ਸ਼ੁਰੂ ਕਰੇਗਾ ਭਾਰਤ