ਕੈਨੇਡਾ ਵਾਲਿਆਂ ਲਈ ਫਿਰ ਤੋਂ ਵੀਜਾ ਸਰਵੀਸ ਸ਼ੁਰੂ ਕਰੇਗਾ ਭਾਰਤ

26 Oct 2023

TV9 Punjabi

ਭਾਰਤ ਨੇ ਕੈਨੇਡਾ ਦੇ ਲੋਕਾਂ ਲਈ ਵੀਜਾ ਸੇਵਾਵਾਂ ਫਿਰ ਤੋਂ ਬਹਾਲ ਕਰ ਦਿੱਤੀਆਂ ਹਨ। 26 ਅਕਤੂਬਰ ਤੋਂ ਹੋਵੇਗੀ ਸ਼ੁਰੂ।

26 ਅਕਤੂਬਰ ਤੋਂ ਸੇਵਾਵਾਂ ਸ਼ੁਰੂ

Credits: TV9Hindi/Pixabay/PTI

ਭਾਰਤ ਸਰਕਾਰ ਨੇ ਇੱਕ ਮਹੀਨੇ ਬਾਅਦ ਮੁੜ ਵੀਜਾ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਹਨ। ਪਰ ਇਹ ਹਾਲੇ ਸਾਰਿਆਂ ਲਈ ਨਹੀਂ ਹੈ।

ਸਾਰਿਆਂ ਲਈ ਨਹੀਂ ਹੈ ਸੇਵਾਵਾਂ

ਸਿਰਫ਼ ਬਿਜ਼ਨਸਮੈਨ, ਮੈਡੀਕਲ ਅਤੇ ਕਾਂਫ੍ਰੇਂਸ ਸ਼ਰੇਨੀਆ ਲਈ ਸੇਵਾਵਾਂ ਫਿਰ ਤੋਂ ਸ਼ੁਰੂ ਹੋਈ ਹੈ। 

ਕਿੰਨ੍ਹਾ ਲਈ ਸ਼ੁਰੂ?

ਦੋਵਾਂ ਦੇਸ਼ਾ ਵਿਚਕਾਰ ਵਧਦੇ ਤਣਾਅ ਕਾਰਨ ਭਾਰਤ ਨੇ 21 ਸਤੰਬਰ ਨੂੰ ਕੈਨੇਡਾਈ ਨਾਗਰਿਕਾਂ ਲਈ ਵੀਜਾ ਸੇਵਾ ਬੰਦ ਕਰ ਦਿੱਤੀ ਸੀ। 

ਕਦੋਂ ਹੋਈ ਸੀ ਬੰਦ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟੀਨ ਟਰੂਡੋ ਨੇ ਇਸ ਸਾਲ ਜੂਨ ਵਿੱਚ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿਝੱਰ ਦੇ ਕਤਲ ਵਿੱਚ ਭਾਰਤ ਦੇ ਹੱਥ ਹੋਣ ਦਾ ਇਲਜ਼ਾਮ ਲਾਇਆ ਸੀ। ਜਿਸ ਤੋਂ ਬਾਅਦ ਦੋਵਾਂ ਦੇਸ਼ਾ ਵਿੱਚ ਤਣਾਅ ਪੈਦਾ ਹੋ ਗਿਆ ਹੈ।

ਕਿਉਂ ਹੈ ਤਣਾਅ?

ਸਰਦੀਆਂ ਵਿੱਚ ਖਾਓ ਘਿਓ, ਸਿਹਤ ਨੂੰ ਹੋਣਗੇ ਫਾਇਦੇ