ਸਰਦੀਆਂ ਵਿੱਚ ਖਾਓ ਘਿਓ, ਸਿਹਤ ਨੂੰ ਹੋਣਗੇ ਫਾਇਦੇ 

26 Oct 2023

TV9 Punjabi

ਸਰਦੀਆਂ ਵਿੱਚ ਘਿਓ ਖਾਣ ਨਾਲ ਇਮਯੂਨੀਟੀ ਬੂਸਟ ਹੁੰਦੀ ਹੈ।

ਇਮਯੂਨੀਟੀ ਵੱਧਾਉਂਦਾ ਹੈ

Credits: TV9Hindi

ਸਰਦੀਆਂ ਵਿੱਚ ਘਿਓ ਖਾਣ ਬਾਡੀ ਗਰਮ ਰਹਿੰਦੀ ਹੈ। ਇਹ ਠੰਡ ਤੋਂ ਬਚਾਅ ਦਾ ਕੰਮ ਕਰਦਾ ਹੈ।

ਬਾਡੀ ਗਰਮ ਰਹਿੰਦੀ ਹੈ

ਸਰਦੀਆਂ ਵਿੱਚ ਘਿਓ ਖਾਣ ਨਾਲ ਜੋੜਾਂ ਦਾ ਦਰਦ ਠੀਕ ਰਹਿੰਦਾ ਹੈ।

ਜੋੜਾਂ ਦਾ ਦਰਦ ਠੀਕ ਕਰਨਾ

ਘਿਓ ਤੁਹਾਨੂੰ ਸਰਦੀ-ਜੁਕਾਮ ਵਰਗੀ ਸਸਮੱਸਿਆ ਤੋਂ ਦੂਰ ਕਰਦਾ ਹੈ। ਇਸ ਵਿੱਚ ਐਂਟੀ ਬੈਕਟੀਰੀਅਲ ਗੁਣ ਹੁੰਦੇ ਹਨ।

ਸਰਦੀ ਹੋਣਾ

ਸਰਦੀਆਂ ਵਿੱਚ ਘਿਓ ਖਾਣ ਨਾਲ ਸਕਿਨ ਹੈਲਦੀ ਅਤੇ ਗਲੋਇੰਗ ਰਹਿੰਦੀ ਹੈ।

ਸਕਿਨ ਦੇ ਲਈ ਫਾਇਦੇਮੰਦ

ਘਿਓ ਖਾਣ ਨਾਲ ਕਬਜ਼ ਦੀ ਸਮੱਸਿਆ ਦੂਰ ਹੁੰਦੀ ਹੈ। ਇਹ ਪਾਚਨ ਦੇ ਲਈ ਬਹੁਤ ਚੰਗਾ ਹੁੰਦਾ ਹੈ।

ਕਬਜ਼ ਦੀ ਸਮੱਸਿਆ

ਰੋਟੀਆਂ 'ਤੇ ਲਾ ਕੇ ਜ਼ਾਂ ਸਬਜ਼ੀ ਵਿੱਚ ਪਾ ਕੇ ਖਾ ਸਕਦੇ ਹੋ। ਇਸ ਨਾਲ ਸਿਹਤ ਨੂੰ ਕਾਫੀ ਫਾਇਦੇ ਮਿਲਦੇ ਹਨ।

ਇੰਝ ਖਾ ਸਕਦੇ ਹੋ 

ਇਹਨਾਂ ਬਿਮਾਰੀਆਂ ਵਿੱਚ ਨਹੀਂ ਰੱਖਣਾ ਚਾਹੀਦਾ ਕਰਵਾ ਚੌਥ ਦਾ ਵਰਤ