ਨਿੱਝਰ,ਖੰਡਾ ਅਤੇ ਪੰਜਵੜ,2 ਮਹਿਨੇ ਦੇ ਅੰਦਰ 3 ਖਾਲਿਸਤਾਨੀਆਂ ਦਾ ਖਾਤਮਾ

19 Sep 2023

TV9 Punjabi

ਕਿਸੇ ਦਾ ਬ੍ਰਿਟੇਨ ਤਾਂ ਕਿਸੇ ਦਾ ਪਾਕਿਸਤਾਨ 'ਚ ਇਸ ਵਾਰ 2 ਮਹੀਨੇ ਦੇ ਅੰਦਰ ਹੋਇਆ 3 ਖਾਲਿਸਤਾਨੀਆਂ ਦਾ ਖਾਤਮਾ।

3 ਖਾਲਿਸਤਾਨੀਆਂ ਦਾ ਖਾਤਮਾ

Credits: Twitter

7 ਮਈ ਨੂੰ ਖਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਪਰਮਜੀਤ ਸਿੰਘ ਪੰਜਵੜ ਦੀ ਹੱਤਿਆ ਕਰ ਦਿੱਤੀ ਗਈ ਸੀ।

ਪਰਮਜੀਤ ਸਿੰਘ ਪੰਜਵੜ

ਪੰਜਵੜ ਨੂੰ ਪਾਕਿਸਤਾਨ ਦੇ ਲਾਹੌਰ ਚ ਗੋਲੀ ਮਾਰੀ ਗਈ। ਭਾਰਤ ਨੇ ਪੰਜਵੜ ਨੂੰ ਐਲਾਨਿਆ ਸੀ ਅੱਤਵਾਦੀ।

ਪਾਕਿਸਤਾਨ 'ਚ ਹੋਈ ਸੀ ਹੱਤਿਆ

ਇਸੇ ਸਾਲ 15 ਜੂਨ ਨੂੰ ਖਾਲਿਸਤਾਨੀ ਅਵਤਾਰ ਸਿੰਘ ਖੰਡਾ ਦੀ ਬ੍ਰਿਟੇਨ 'ਚ ਮੌਤ ਹੋ ਗਈ ਸੀ।

ਅਵਤਾਰ ਸਿੰਘ ਖੰਡਾ

ਖੰਡਾ 'ਤੇ ਲੰਡਨ ਸਥਿਤ ਭਾਰਤੀ ਦੂਤਾਵਾਸ 'ਤੇ ਹਮਲੇ 'ਚ ਸ਼ਾਮਲ ਹੋਣ ਦਾ ਦੋਸ਼ ਸੀ।

ਖੰਡਾ ਦੀ ਲੰਡਨ 'ਚ ਮੌਤ

18 ਜੂਨ ਨੂੰ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦਾ ਬ੍ਰਿਟਿਸ਼ ਕੋਲੰਬੀਆ 'ਚ ਬਾਈਕ ਸਵਾਰਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। 

ਹਰਦੀਪ ਸਿੰਘ ਨਿੱਝਰ

ਨਿੱਝਰ 'ਤੇ ਭਾਰਤ 'ਚ ਹਿੰਦੂ  ਪੁਜਾਰੀ ਨੂੰ ਮਾਰਣ ਦਾ ਦੋਸ਼ ਸੀ। ਨਿੱਝਰ ਦੇ ਇਸ਼ਾਰੇ 'ਤੇ ਪੁਜਾਰੀ ਦੇ ਕਤਲ ਦੀ ਸਾਜਿਸ਼ ਰਚੀ ਗਈ ਸੀ।

ਨਿੱਝਰ 'ਤੇ ਦੱਸ ਲੱਖ ਦਾ ਇਨਾਮ

ਅਪਣਾਓ ਮਾਈਗਰੇਨ  ਤੋਂ ਬਚਣ ਦੇ ਆਸਾਨ ਅਤੇ ਘਰੇਲੂ ਤਰੀਕੇ