ਇਹ ਹਨ ਦੁਨੀਆ ਦੇ ਸਭ ਤੋਂ ਫਾਵਰਫੁਲ ਪਾਸਪੋਰਟ, ਇਸ ਨੰਬਰ 'ਤੇ ਹੈ ਭਾਰਤ
12 Jan 2024
TV9Punjabi
ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟਾਂ ਦੀ ਸੂਚੀ ਜਾਰੀ ਕੀਤੀ ਗਈ ਹੈ, ਜਿਸ ਮੁਤਾਬਕ ਫਰਾਂਸ, ਜਰਮਨੀ, ਇਟਲੀ, ਜਾਪਾਨ, ਸਿੰਗਾਪੁਰ ਅਤੇ ਸਪੇਨ ਸਭ ਤੋਂ ਉੱਪਰ ਹਨ। ਇਨ੍ਹਾਂ ਦੇਸ਼ਾਂ ਦੇ ਪਾਸਪੋਰਟ 194 ਦੇਸ਼ਾਂ ਵਿਚ ਵੀਜ਼ਾ ਫ੍ਰੀ ਐਂਟਰੀ ਦੀ ਇਜ਼ਾਜ਼ਤ ਮਿਲਦੀ ਹੈ।
194 ਦੇਸ਼ਾ 'ਚ ਵੀਜ਼ਾ ਫ੍ਰੀ ਐਂਟਰੀ
ਫਿਨਲੈਂਡ ਅਤੇ ਸਵੀਡਨ ਦੂਜੇ ਸਥਾਨ 'ਤੇ ਹਨ। ਉਨ੍ਹਾਂ ਦਾ ਪਾਸਪੋਰਟ 193 ਦੇਸ਼ਾਂ ਵਿੱਚ ਵੀਜ਼ਾ ਫ੍ਰੀ ਐਂਟਰੀ ਮਿਲਦੀ ਹੈ।
ਦੂਜੇ ਨੰਬਰ 'ਤੇ ਇਹ
ਆਇਰਲੈਂਡ, ਆਸਟਰੀਆ, ਡੈਨਮਾਰਕ ਅਤੇ ਨੀਦਰਲੈਂਡ ਤੀਜੇ ਸਥਾਨ 'ਤੇ ਹਨ। ਇਨ੍ਹਾਂ ਦੇਸ਼ਾਂ ਦੇ ਪਾਸਪੋਰਟ ਧਾਰਕਾਂ ਨੂੰ 192 ਦੇਸ਼ਾਂ ਵਿਚ ਵੀਜ਼ਾ ਫ੍ਰੀ ਐਂਟਰੀ ਮਿਲਦੀ ਹੈ।
ਵੀਜ਼ਾ ਫ੍ਰੀ ਐਂਟਰੀ
ਇਸ ਸੂਚੀ 'ਚ ਭਾਰਤ 80ਵੇਂ ਨੰਬਰ 'ਤੇ ਹੈ। ਭਾਰਤੀ ਨਾਗਰਿਕਾਂ ਨੂੰ 62 ਵੀਜ਼ਾ ਫ੍ਰੀ ਐਂਟਰੀਆਂ ਮਿਲਦੀਆਂ ਹਨ। ਜਿਸ ਵਿੱਚ ਇੰਡੋਨੇਸ਼ੀਆ, ਮਲੇਸ਼ੀਆ ਵਰਗੇ ਦੇਸ਼ ਸ਼ਾਮਲ ਹਨ।
80ਵੇਂ ਨੰਬਰ 'ਤੇ ਭਾਰਤ
ਇਹ ਰੈਂਕਿੰਗ ਇੰਟਰਨੈਸ਼ਨਲ ਏਅਰ ਟ੍ਰਾਂਸਪੋਰਟ ਐਸੋਸੀਏਸ਼ਨ (ਆਈਏਟੀਏ) ਦੇ ਅੰਕੜਿਆਂ 'ਤੇ ਆਧਾਰਿਤ ਹੈ।
ਕਿਸ 'ਤੇ ਹੈ ਅਧਾਰਿਤ?
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
10 ਦਿਨ ਵੀ ਖਾ ਲਿਆ ਅਨਾਨਸ ਤਾਂ ਸਰੀਰ ਵਿੱਚ ਦਿਖਣ ਲੱਗੇਗਾ ਬਦਲਾਅ
Learn more