ਇਜ਼ਰਾਈਲ-ਹਮਾਸ ਯੁੱਧ ਵਿੱਚ ਦਾਖਲ ਹੋਇਆ ਤੀਜਾ ਪਲੇਅਰ

18 Oct 2023

TV9 Punjabi

ਗਾਜ਼ਾ ਪੱਟੀ ਦੇ ਇੱਕ ਹਸਪਤਾਲ 'ਤੇ ਹਵਾਈ ਹਮਲਾ ਕੀਤਾ ਗਿਆ ਹੈ। ਇਹ ਹਮਲਾ ਅਲ-ਅਹਿਲ ਅਰਬ ਹਸਪਤਾਲ 'ਤੇ ਹੋਇਆ ਜਿੱਥੇ ਜੰਗ 'ਚ ਜ਼ਖਮੀ ਹੋਏ ਲੋਕਾਂ ਦਾ ਪਹਿਲਾਂ ਹੀ ਇਲਾਜ ਚੱਲ ਰਿਹਾ ਸੀ।

ਗਾਜ਼ਾ ਹਸਪਤਾਲ 'ਤੇ ਬੰਬਾਰੀ

ਫਲਿਸਤੀਨੀ ਰਿਪੋਰਟਾਂ ਦੇ ਅਨੁਸਾਰ, ਹਵਾਈ ਹਮਲੇ ਵਿੱਚ ਕਰੀਬ 500 ਲੋਕ ਮਾਰੇ ਗਏ ਹਨ। ਜ਼ਿਕਰਯੋਗ ਹੈ ਕਿ ਇਜ਼ਰਾਈਲ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।

ਕਿੰਨੇ ਲੋਕ ਮਰ ਗਏ?

ਇਜ਼ਰਾਇਲੀ ਅਧਿਕਾਰੀਆਂ ਨੇ ਦੱਸਿਆ ਕਿ ਗਾਜ਼ਾ ਪੱਟੀ ਦੇ ਹਸਪਤਾਲ 'ਤੇ ਫਲਿਸਤੀਨੀ ਇਸਲਾਮਿਕ ਜੇਹਾਦ ਵੱਲੋਂ ਦਾਗੇ ਗਏ ਰਾਕੇਟ ਨਾਲ ਹੋਇਆ ਹੈ। ਇਹ ਗਾਜ਼ਾ ਪੱਟੀ ਤੋਂ ਹੀ ਕੰਮ ਕਰਦਾ ਹੈ।

ਯੁੱਧ ਵਿੱਚ ਤੀਜੇ ਪਲੇਅਰ ਦਾ ਦਾਖਲਾ

1981 ਵਿੱਚ ਸਥਾਪਿਤ PJI, ਮਿਸਰ ਵਿੱਚ ਫਲਸਤੀਨੀ ਵਿਦਿਆਰਥੀਆਂ ਦੁਆਰਾ ਸਥਾਪਿਤ ਕੀਤਾ ਗਿਆ ਸੀ। ਇਸ ਦਾ ਉਦੇਸ਼ ਵੈਸਟ ਬੈਂਕ, ਗਾਜ਼ਾ ਅਤੇ ਇਜ਼ਰਾਈਲ ਦੁਆਰਾ ਗੈਰ-ਕਾਨੂੰਨੀ ਤੌਰ 'ਤੇ ਕਬਜ਼ੇ ਵਾਲੇ ਹੋਰ ਖੇਤਰਾਂ ਵਿੱਚ ਫਲਿਸਤੀਨੀ ਰਾਜ ਸਥਾਪਤ ਕਰਨਾ ਹੈ।

ਫਲਸਤੀਨੀ ਇਸਲਾਮਿਕ ਜੇਹਾਦ (PJI)

ਇਜ਼ਰਾਇਲੀ ਫੌਜ ਨੇ ਦੱਸਿਆ ਕਿ ਗਾਜ਼ਾ 'ਚ ਅੱਤਵਾਦੀਆਂ ਵਲੋਂ ਰਾਕੇਟ ਦਾਗੇ ਗਏ, ਜਿਨ੍ਹਾਂ 'ਚੋਂ ਉਨ੍ਹਾਂ ਦਾ ਇਕ ਰਾਕੇਟ ਫੇਲ ਹੋ ਕੇ ਹਸਪਤਾਲ 'ਤੇ ਡਿੱਗਿਆ।

ਰਾਕੇਟ ਅਸਫਲ

ਜ਼ਿਆਦਾ ਨੀਂਦ ਆਉਣ ਦੇ ਪਿੱਛੇ ਹੋ ਸਕਦੇ ਹਨ ਇਹ ਕਾਰਨ