ਭਾਰਤ ਦੇ ਇਸ ਗੁਆਂਢੀ ਦੇਸ਼ ਵਿੱਚ ਮਰਦਾਂ ਨਾਲੋਂ ਵੱਧ ਔਰਤਾਂ 

7 Oct 2023

TV9 Punjabi

ਕੀ ਤੁਹਾਨੂੰ ਪਤਾ ਹੈ ਕਿ ਦੁਨੀਆ ਦੇ ਕਿਸ ਦੇਸ਼ 'ਚ ਔਰਤਾਂ ਦੀ ਗਿਣਤੀ ਮਰਦਾਂ ਤੋਂ ਜ਼ਿਆਦਾ ਹੈ?

ਮਰਦਾਂ ਨਾਲੋਂ ਵੱਧ ਔਰਤਾਂ

ਭਾਰਤ ਦੇ ਗੁਆਂਢੀ ਦੇਸ਼ ਨੇਪਾਲ 'ਚ ਔਰਤਾਂ ਦੀ ਗਿਣਤੀ ਮਰਦਾਂ ਤੋਂ ਵੱਧ ਹੈ।

ਨੇਪਾਲ 'ਚ ਸਭ ਤੋਂ ਵੱਧ ਔਰਤਾਂ

World of Statistics ਨੇ ਦੱਸਿਆ ਹੈ ਕਿ ਨੇਪਾਲ 'ਚ ਔਰਤਾਂ ਦੀ ਗਿਣਤੀ 54.2 ਫੀਸਦੀ ਹੈ।

ਨੇਪਾਲ 'ਚ ਕਿੰਨੀਆਂ ਔਰਤਾਂ?

ਉੱਥੇ ਹੀ ਭਾਰਤ ਦੇ ਗੁਆਂਢੀ ਦੇਸ਼ ਸ਼੍ਰੀਲੰਕਾ 'ਚ ਔਰਤਾਂ ਦੀ ਗਿਣਤੀ 52.1 ਫੀਸਦੀ ਹੈ।

ਸ਼੍ਰੀਲੰਕਾ 'ਚ ਕਿੰਨੀ ਗਿਣਤੀ?

ਆਂਕੜੇ ਮੁਤਾਬਿਕ ਪਾਕਿਸਤਾਨ 'ਚ ਔਰਤਾਂ ਦੀ ਗਿਣਤੀ 48.5 ਫੀਸਦੀ ਹੈ।

ਪਾਕਿਸਤਾਨ 'ਚ ਕਿੰਨੀ ਗਿਣਤੀ?

ਭਾਰਤ ਦੀ ਗੱਲ ਕਰੀਏ ਤਾਂ ਇੱਥੇ ਔਰਤਾਂ ਦੀ ਗਿਣਤੀ 48 ਫੀਸਦੀ ਹੈ।

ਭਾਰਤ ਵਿੱਚ ਸਥਿਤੀ ਕੀ ਹੈ? 

ਤੁਰੰਤ ਖਤਮ ਹੋ ਜਾਵੇਗੀ ਐਸੀਡਿਟੀ, ਖਾਓ ਇਹ ਚੀਜ਼ਾਂ