27 Sep 2023
TV9 Punjabi
1535 'ਚ ਦੋ ਆਦਿਵਾਸੀ ਨੌਜਵਾਨਾਂ ਨੇ ਫ੍ਰਾਂਸੀਸੀ ਖੋਜਕਰਤਾ ਨੂੰ ਇਸ ਪਿੰਡ ਦੀ ਜਾਣਕਾਰੀ ਦਿੱਤੀ ਸੀ।
ਕੈਨੇਡਾ ਦੀ ਆਫਿਸ਼ਿਅਲ ਵੈਬਸਾਇਟ ਦੇ ਮੁਤਾਬਕ ਸਭ ਤੋਂ ਪਹਿਲਾ ਕਾਰਟਿਅਰ ਨੇ ਹੀ ਇਸ ਪੂਰੇ ਖੇਤਰ ਨੂੰ ਕੈਨੇਡਾ ਦਾ ਨਾਮ ਦਿੱਤਾ ਸੀ।
ਕੈਨੇਡਾ ਸ਼ਬਦ ਦੀ ਅਸਲ ਉਤਪਤੀ ਕਨਾਟਾ ਸ਼ਬਦ ਤੋਂ ਹੋਈ ਮੰਨੀ ਜਾਂਦੀ ਹੈ, ਜਿਸਦਾ ਅਰਥ ਪਿੰਡ ਜਾ ਬਸਤੀ ਹੈ।
1547 ਤੱਕ ਸੈਂਟ ਲੌਰੇਂਸ ਨਹਿਰ ਤੇ ਉੱਤਰ 'ਚ ਮੌਜ਼ੂਦ ਹਰ ਚੀਜ਼ ਨੂੰ ਕੈਨੇਡਾ ਦੇ ਤੌਰ ਤੇ ਹੀ ਦਰਸ਼ਾਇਆ ਗਿਆ।
1867 'ਚ ਗ੍ਰੇਟ ਬ੍ਰਿਟੇਨ ਤੋਂ ਅਜ਼ਾਦੀ ਦੇ ਬਾਅਦ 1 ਜੂਲਾਈ ਨੂੰ ਨੋਵਾ ਸਕੋਟਿਆ ਤੇ ਨਯੂ ਬਰੰਸਵਿਕ ਰੱਲ ਕੇ ਕੈਨੇਡਾ ਬਣਿਆ।
ਵਰਤਮਾਨ ਦੀ ਗੱਲ ਕਰੀਏ ਤਾਂ ਖੇਤਰਫਲ ਦੇ ਅਧਾਰ 'ਤੇ ਕੈਨੇਡਾ ਰੂਸ ਤੋਂ ਬਾਅਦ ਸਭ ਤੋਂ ਵੱਡਾ ਦੇਸ਼ ਹੈ।