Amazon Prime  ਤੋਂ 100 ਰੁਪਏ ਸਸਤਾ ਹੈ Netflix  ਦੇਖਣਾ?

27 Sep 2023

TV9 Punjabi

ਤੁਹਾਨੂੰ ਵੀ ਇਹ ਲੱਗਦਾ ਹੋਣਾ ਕਿ Netflix ਦੇਖਣਾ Amazon Prime ਨਾਲੋਂ ਮਹਿੰਗਾ ਹੈ ਪਰ ਇਹ ਸੱਚ ਨਹੀਂ ਹੈ।

Netflix ਨਹੀਂ ਹੈ Amazon ਤੋਂ ਮਹਿੰਗਾ

ਕਿ ਤੁਸੀਂ ਜਾਣ ਦੇ ਹੋ ਕਿ Netflix ਦੇਖਣਾ Amazon Prime ਨਾਲੋਂ ਵੀ ਸਸਤਾ ਹੈ।

ਸਸਤੇ 'ਚ OTT ਦਾ ਮਜ਼ਾ

ਤੁਹਾਨੂੰ ਦੋਵਾਂ ਹੀ ਪਲਾਨ ਦੀਆਂ ਕੀਮਤਾਂ ਵਿੱਚ ਅੰਤਰ ਬਾਰੇ ਦੱਸਦੇ ਹਾਂ।

ਕੀਮਤਾਂ ਵਿੱਚ ਅੰਤਰ 

Amazon ਕੋਲ ਤੁਹਾਡੇ ਲਈ 4 ਪਲਾਨਸ ਹੈ, ਤੁਸੀਂ monthly, quaterly,6 ਜ਼ਾਂ 12 ਮਹਿਨੇ ਵਾਲਾ ਪਲਾਨ ਚੁਣ ਸਕਦੇ ਹੋ।

Amazon Prime Membership 

Amazon Prime Membership ਦੀ ਗੱਲ ਕਰਿਏ ਤਾਂ ਇਸ ਸੰਬੰਧ ਚ Monthly Plan ਦੇ ਲਈ 299 ਰੁਪਏ ਦਾ Charge  ਕੀਤਾ ਜਾਂਦਾ ਹੈ। 

Monthly Plan

Netflix ਦੇ ਕੋਲ ਤੁਹਾਡੇ ਲਈ ਚਾਰ ਪਲਾਨ ਹੈ, ਮੋਬਾਈਲ, ਬੇਸਿਕ, ਸਟੈਂਟ੍ਰਡ ਤੇ Premium 

Netflix Subscription Plans

ਮੋਬਾਈਲ ਪਲਾਨ ਨੂੰ ਛੱਡ ਕੇ Netflix ਦੇ ਸਭ ਤੋਂ ਸਸਤੇ ਪਲਾਨ ਦੀ ਕੀਮਤ ਹੈ 199 ਰੁਪਏ। 

ਕੀਮਤ

Amazon Prime ਦਾ Monthly Plan 299 ਰੁਪਏ ਦਾ ਹੈ ਤੇ Netflix ਦੇ ਸਭ ਤੋਂ ਸਸਤੇ ਪਲਾਨ ਦੀ ਕੀਮਤ ਹੈ 199 ਰੁਪਏ।

100 ਰੁਪਏ ਦਾ ਹੈ ਅੰਤਰ

ਜਾਣੋ ਭਾਰਤੀ ਵਿਦਿਆਰਥੀਆਂ ਲਈ ਸਭ ਤੋਂ ਸਸਤੀ ਪੜਾਈ ਕਿਸ ਦੇਸ਼ 'ਚ ਹੁੰਦੀ ਹੈ?