ਜਾਣੋ ਭਾਰਤੀ ਵਿਦਿਆਰਥੀਆਂ ਲਈ ਸਭ ਤੋਂ ਸਸਤੀ ਪੜਾਈ ਕਿਸ ਦੇਸ਼ 'ਚ ਹੁੰਦੀ ਹੈ?

27 Sep 2023

TV9 Punjabi

ਕੈਨੇਡਾ 'ਚ ਸਭ ਤੋਂ ਜ਼ਿਆਦਾ ਭਾਰਤੀ ਹਨ। ਇੱਥੇ Graduation ਦੀ ਫੀਸ 10 ਤੋਂ 21 ਲੱਖ ਰੁਪਏ ਤੱਕ ਹੈ। 

ਕੈਨੇਡਾ 'ਚ ਫੀਸ

ਪੋਲੈਂਡ 'ਚ 6 ਲੱਖ ਰੁਪਏ Graduation ਲੇਵਲ 'ਤੇ ਹਰ ਸਾਲ ਦੀ ਫੀਸ ਹੁੰਦੀ ਹੈ। 

ਪੋਲੈਂਡ 'ਚ ਕੋਰਸ

ਨਾਰਵੇ ਇੱਕ ਅਜਿਹਾ ਦੇਸ਼ ਹੈ ਜਿੱਥੇ ਕੋਈ ਵੀ ਸਾਲਾਨਾ ਸਿਰਫ 1 ਤੋਂ 2 ਲੱਖ ਰੁਪਏ ਖਰਚ ਕੇ ਉੱਚ ਸਿੱਖਿਆ ਹਾਸਲ ਕਰ ਸਕਦਾ ਹੈ।

ਨਾਰਵੇ ਵਿੱਚ ਸਭ ਤੋਂ ਘੱਟ ਫੀਸ

ਸਪੇਨ ਵਿੱਚ ਯੂਜੀ ਅਤੇ ਪੀਜੀ ਪੱਧਰ ਦੇ ਕੋਰਸਾਂ ਲਈ ਹਰ ਸਾਲ 10 ਲੱਖ ਰੁਪਏ ਖਰਚ ਕਰਨੇ ਪੈਣਗੇ।

ਸਪੇਨ ਵਿੱਚ Higher Studies

ਜ਼ਿਆਦਾਤਰ ਭਾਰਤੀ ਪੜ੍ਹਨ ਲਈ ਜਰਮਨੀ ਜਾਂਦੇ ਹਨ। ਇੱਥੇ ਤੁਸੀਂ 4-5 ਲੱਖ ਰੁਪਏ ਦੀ ਸਾਲਾਨਾ ਫੀਸ 'ਤੇ ਇੰਜੀਨੀਅਰਿੰਗ ਕਰ ਸਕਦੇ ਹੋ।

ਜਰਮਨੀ ਤੋਂ Studies

ਵਿਦੇਸ਼ਾਂ ਵਿੱਚ ਪੜ੍ਹਾਈ ਲਈ ਡੈਨਮਾਰਕ ਵੀ ਇੱਕ ਵਧੀਆ ਵਿਕਲਪ ਹੈ। ਇੱਥੇ ਕੋਰਸ ਕਰਨ ਲਈ 10-15 ਲੱਖ ਰੁਪਏ ਖਰਚ ਕਰਨੇ ਪੈਣਗੇ।

ਡੈਨਮਾਰਕ

ਇਟਲੀ Higher Studies ਲਈ ਵੀ ਵਧੀਆ ਦੇਸ਼ ਹੈ। ਇੱਥੇ ਕੋਰਸ 9 ਲੱਖ ਰੁਪਏ ਤੋਂ ਸ਼ੁਰੂ ਹੁੰਦਾ ਹੈ।

ਇਟਲੀ ਵਿੱਚ ਪੜ੍ਹਾਈ

ਹੁਣੇ ਕਰੋ ਇੱਕ ਲੱਖ ਰੁਪਏ ਦੀ Shopping,  ਇਕ ਮਹਿਨੇ ਬਾਅਦ ਕਰੋ Payment