ਹੁਣੇ ਕਰੋ ਇੱਕ ਲੱਖ ਰੁਪਏ ਦੀ Shopping,  ਇਕ ਮਹਿਨੇ ਬਾਅਦ ਕਰੋ Payment

27 Sep 2023

TV9 Punjabi

ਜੇਕਰ ਤੁਹਾਡੀ ਕਾਰਟ 'ਚ ਪਈ ਹੈ ਪਸੰਦੀਦਾ ਚੀਜ਼ਾਂ ਤਾਂ ਹੁਣੇ ਖਰੀਦੋ। 

ਪਲਾਨ

ਦਰਅਸਲ Flipkart ਆਪਣੇ ਯੂਜ਼ਰਸ ਲਈ ਸੁਵੀਧਾ ਲਈ ਪੇ ਲੇਟਰ ਦਾ ਆਪਸ਼ਨ ਲੈ ਕੇ ਆਇਆ ਹੈ। ਜਿਸ ਚ ਯੂਜ਼ਰਸ ਲੱਖ ਰੁਪਏ ਤੱਕ ਦੀ Shopping ਕਰ ਕੇ ਬਾਅਦ 'ਚ Payment  ਕਰ ਸਕਦੇ ਹਨ।

Pay Later Option

ਇਸ ਪਲਾਨ 'ਚ ਤੁਸੀਂ EMI ਜ਼ਾਂ ਅਗਲੇ ਮਹਿਨੇ Payment ਆਪਸ਼ਨ ਨੂੰ Select  ਕਰ ਸਕਦੇ ਹੋ। ਇਹ 30 Seconds ਦਾ ਏਪਲੀਕੇਸ਼ਨ ਪ੍ਰੋਸੇਸ ਹੈ। 

EMI ਜ਼ਾਂ ਅਗਲੇ ਮਹਿਨੇ ਕਰੋ Payment

Flipkart Pay Later 'ਚ ਤੁਹਾਨੂੰ ਇਕ ਲੱਖ ਰੁਪਏ ਤੱਕ ਦਾ ਇੰਸਟੇਂਟ Credit ਮਿਲਦਾ ਹੈ। 

1 ਲੱਖ ਦਾ ਇੰਸਟੇਂਟ Credit

ਤੁਸੀਂ ਇਸ ਰਕਮ ਦੀ ਵਰਤੋਂ ਕਿਤਾਬਾਂ, ਘਰੇਲੂ ਵਸਤੂਆਂ, ਇਲੈਕਟ੍ਰੋਨਿਕਸ, ਜੀਵਨ ਸ਼ੈਲੀ ਆਦਿ ਵਿੱਚੋਂ ਕੁਝ ਵੀ ਚੁਣਨ ਲਈ ਕਰ ਸਕਦੇ ਹੋ।

ਬਿਨ੍ਹਾਂ ਟੇਂਸ਼ਨ ਖਰੀਦੋ ਸਮਾਨ

ਸਭ ਤੋਂ ਪਹਿਲਾਂ Flipkart ਤੇ ਜਾਓ 'ਤੇ ਅਪ ਟੂ 1 ਲੱਖ Instant ਕ੍ਰੇਡੀਟ 'ਤੇ Click ਕਰ ਕੇ eligibility ਅਤੇ ਪਲਾਨ ਚੈਕ ਕਰੋ, 30 seconds  ਦਾ Application Process ਪੂਰਾ ਕਰੋ।

ਇੰਝ ਕਰੋ ਅਪਲਾਈ

Payment Split, EMI ਅਤੇ ਕਿਸੇ ਵੀ ਤਰ੍ਹਾਂ ਦੇ ਬਿਲ pay ਕਰ ਸਕਦੇ ਹੋ। 

Payment Split

ਹੱਥਾਂ ਅਤੇ ਪੈਰਾਂ ਵਿੱਚ ਸੁੰਨ ਹੋਣ ਅਤੇ ਝਰਨਾਹਟ ਨੂੰ ਨਜ਼ਰਅੰਦਾਜ਼ ਨਾ ਕਰੋ।