ਕਦੋਂ ਤੱਕ ਇਜ਼ਰਾਈਲ ਦਾ ਸਾਹਮਣਾ ਕਰੇਗਾ ਹਮਾਸ?
29 Oct 2023
TV9 Punjabi
ਇਜ਼ਰਾਈਲ ਨੇ ਹਮਾਸ ਦੇ ਖਾਤਮੇ ਲਈ ਗਾਜ਼ਾ ਵਿੱਚ ਹਮਲੇ ਹੋਰ ਤੇਜ਼ ਕਰ ਦਿੱਤੇ ਹਨ। ਹਰ ਥਾਂ ਤਬਾਹੀ ਦਾ ਮੰਜ਼ਰ ਦਿਖਾਈ ਦੇ ਰਿਹਾ ਹੈ।
ਹਰ ਪਾਸੇ ਤਬਾਹੀ ਦਾ ਮੰਜ਼ਰ
Pic credits:TV9Hindi
ਜੰਗ 23 ਦਿਨਾਂ ਤੋਂ ਜਾਰੀ ਹੈ। ਸਵਾਲ ਇਹ ਹੈ ਕਿ ਹਮਾਸ ਕਦੋਂ ਤੱਕ ਇਜ਼ਰਾਈਲ ਦੇ ਹਮਲਿਆਂ ਦਾ ਸਾਹਮਣਾ ਕਰ ਪਾਏਗਾ?
23 ਦਿਨਾਂ ਤੋਂ ਜਾਰੀ ਹੈ ਜੰਗ
ਦਰਅਸਲ ਇਜ਼ਰਾਈਲ ਨੇ ਹਮਲੇ ਤੇਜ਼ ਕਰ ਦਿੱਤੇ ਤਾਂ ਹਮਾਸ ਵੀ ਸੁਰੰਗਾਂ ਵਿੱਚ ਆਪਣੀ ਤਿਆਰੀਆਂ ਨੂੰ ਲੈ ਕੇ ਐਕਸ਼ਨ ਵਿੱਚ ਹੈ।
ਐਕਸ਼ਨ ਵਿੱਚ ਹਮਾਸ
ਨਿਊਯਾਰਕ ਟਾਈਮਸ ਨੇ ਦੱਸਿਆ ਕਿ ਹਮਾਸ ਕੋਲ ਭਾਰੀ ਮਾਤਰਾ ਵਿੱਚ ਇੰਧਣ ਅਤੇ ਹਥਿਆਰ ਬਨਾਉਣ ਲਈ ਕੱਚੇ ਮਾਲ ਦੀ ਖੇਪ ਹੈ।
ਹਮਾਸ ਕੋਲ ਹੱਥਿਆਰਾਂ ਦੀ ਖੇਪ
ਇਨ੍ਹਾਂ ਹੀ ਨਹੀਂ ਹਮਾਸ ਦੇ ਲੜਾਕਿਆਂ ਕੋਲ 4 ਮਹੀਨੇ ਤੱਕ ਜੰਗ ਲੜਣ ਦੇ ਲਈ ਸਾਰੀ ਸੁਵੀਧਾਵਾਂ ਮੌਜੂਦ ਹੈ।
4 ਮਹੀਨੇ ਤੱਕ ਲੜ ਸਕਦਾ ਹੈ ਜੰਗ
ਰਿਪੋਰਟ ਦੇ ਮੁਤਾਬਕ, ਹਮਾਸ ਆਪਣੇ ਸਾਰੇ ਆਪਰੇਸ਼ਨਸ ਲਈ ਸੁਰੰਗ ਰਾਹੀ ਅੰਜ਼ਾਮ ਦੇ ਰਿਹਾ ਹੈ। ਉਸ ਕੋਲ 40 ਹਜ਼ਾਰ ਲੜਾਕੇ ਹਨ।
ਹਮਾਸ ਕੋਲ 40 ਹਜ਼ਾਰ ਲੜਾਕੇ
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
ਦਹੀ ਨੂੰ ਚਿਹਰੇ 'ਤੇ ਲਗਾਣ ਨਾਲ ਮਿਲਣਗੇ ਫਾਇਦੇ
Learn more