ਦੁਨੀਆ ਦਾ ਸਭ ਤੋਂ ਖੂਬਸੂਰਤ ਘੋੜਾ

23 Nov 2023

TV9 Punjabi

ਘੋੜਾ ਇੱਕ ਅਜਿਹਾ ਜਾਨਵਰ ਹੈ ਜਿਸ ਨੂੰ ਦੇਖ ਕੇ ਸਭ attract ਹੁੰਦੇ ਹਨ। ਕਿਉਂਕਿ ਇਹ ਦੇਖਣ ਵਿੱਚ ਜਿਨ੍ਹਾਂ ਸੁੰਦਰ ਹੁੰਦਾ ਹੈ ਉਨ੍ਹਾਂ ਹੀ ਸਮਝਦਾਰ ਵੀ ਹੁੰਦਾ ਹੈ।

ਖ਼ਾਸ ਹੁੰਦੇ ਹਨ ਘੋੜੇ

ਇਸ ਦੀ ਕਈ ਨਸਲਾਂ ਧਰਤੀ 'ਤੇ ਮੌਜੂਦ ਹਨ।

ਸਭ ਤੋਂ ਸੁੰਦਰ ਘੋੜਾ

ਅਸੀਂ ਗੱਲ ਕਰ ਰਹੇ ਹਾਂ ਅਖ਼ਲ ਟੇਕੇ ਦੇ ਬਾਰੇ। ਜਿਸ ਨੂੰ ਦੁਨੀਆ Golden Horse ਦੇ ਨਾਮ ਤੋਂ ਜਾਣਦੀ ਹੈ। ਇਸ ਦੇ ਸਰੀਰ ਦੀ ਚਮਕ ਦੂਰ ਤੋਂ ਹੀ ਦੇਖਣ ਨੂੰ ਮਿਲਦੀ ਹੈ।

Golden Horse ਹੈ ਨਾਮ

ਘੋੜਿਆਂ ਦੀ ਇਸ ਨਸਲ ਨੂੰ ਅਰਬੀ ਘੋੜਿਆਂ ਤੋਂ ਵੀ ਪੁਰਾਣਾ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਇਹ ਸਵਰਗ ਤੋਂ ਆਏ ਹੋਏ ਹਨ।

ਸਵਰਗ ਦਾ ਘੋੜਾ

ਇਸ ਨਸਲ ਦੇ ਘੋੜੋ ਦਾ ਇਤੀਹਾਸ 3000 ਸਾਲ ਪੁਰਾਣਾ ਹੈ। ਇਹ ਆਪਣੀ ਰਫ਼ਤਾਰ,ਦਿਮਾਗ ਅਤੇ ਤਾਕਤ ਲਈ ਪਸੰਦ ਕੀਤੇ ਜਾਂਦੇ ਹਨ।   

ਰਫ਼ਤਾਰ, ਦਿਮਾਗ ਅਤੇ ਤਾਕਤ

ਕਹਿੰਦੇ ਹਨ ਕਿ ਛਲਾਂਗ ਬਹੁਤ ਜ਼ਿਆਦਾ ਹੈ ਕਿ ਫੜੇ ਵੀ ਨਹੀਂ ਜਾਂਦੇ। ਜਦੋਂ ਇਹ ਛਲਾਂਗ ਲਗਾਉਂਦੇ ਹਨ ਤਾਂ ਇਨ੍ਹਾਂ ਦੇ ਵਾਲ ਉੱਡ ਦੇ ਹਨ ਅਤੇ ਸਰੀਰ ਗੋਲਡਨ ਨਜ਼ਰ ਆਉਂਦਾ ਹੈ।

ਖਾਸ ਹੈ ਛਲਾਂਗ

ਖੂਬਸੂਰਤੀ ਦੇ ਲਈ ਮਸ਼ਹੂਰ ਇਸ ਨਸਲ ਦੇ ਘੋੜੇ 7000 ਤੋਂ ਘੱਟ ਹੁਣ ਧਰਤੀ 'ਤੇ ਮੋਜੂਦ ਹਨ। ਇਹ ਘੋੜੇ ਤੁਰਕਮੇਨਿਤਸਤਾਨ ਦਾ ਰਾਸ਼ਟਰ ਪਸ਼ੂ ਵੀ ਹੈ। 

ਤੁਰਕਮੇਨਿਤਸਤਾਨ ਦਾ ਰਾਸ਼ਟਰ ਪਸ਼ੂ

ਸਰਦੀਆਂ 'ਚ ਬੀਮਾਰੀਆਂ ਤੋਂ ਬਚਣ ਲਈ ਇਸ ਤਰ੍ਹਾਂ ਰੱਖੋ ਖਿਆਲ