Pregnancy 'ਚ ਕੋਲੇਸਟ੍ਰਾਲ ਵੱਧਣ ਨਾਲ ਹੋ ਸਕਦਾ ਹੈ ਹਾਰਟ ਦਾ ਖ਼ਤਰਾ

22 Nov 2023

TV9 Punjabi

Pregnancy ਦੌਰਾਨ ਉਲਟੀ ਆਉਣਦੀ ਹੈ ਪਰ ਜੇਕਰ ਇਹ ਸਮੱਸਿਆ ਵੱਧ ਜਾਵੇ ਤਾਂ ਹੋ ਸਕਦਾ ਹੈ ਕਿ ਬੈਡ ਕੋਲੇਸਟ੍ਰਾਲ ਵੱਧ ਰਿਹਾ ਹੈ।

ਉਲਟੀ ਮਹਿਸੂਸ ਹੋਣਾ

Pregnancy ਦੌਰਾਨ ਹਾਰਟ ਵਿੱਚ ਦਰਦ ਰਹਿੰਦਾ ਹੈ ਤਾਂ ਇਹ ਸੰਕੇਤ ਕੋਲੇਸਟ੍ਰਾਲ ਵੱਧ ਰਿਹਾ ਹੈ ਜੋ ਹਾਰਟ ਅਟੈਕ ਦਾ ਕਾਰਨ ਬਣ ਸਕਦਾ ਹੈ।

ਹਾਰਟ ਵਿੱਚ ਦਰਦ

ਜੇਕਰ ਲਗਾਤਾਰ ਥਕਾਨ ਬਣੀ ਹੋਈ ਹੈ ਤਾਂ Pregnancy ਵਿੱਚ ਹਾਈ ਕੋਲੇਸਟ੍ਰਾਲ ਦਾ ਲੱਛਣ ਹੋ ਸਕਦਾ ਹੈ।

ਥਕਾਨ ਬਣੀ ਰਹਿਣਾ

ਕਈ ਵਾਰ ਕੋਲੇਸਟ੍ਰਾਲ ਵੱਧਣ ਦੇ ਕਾਰਨ ਬਲਡ ਪ੍ਰੇਸ਼ਰ ਵੀ ਵੱਧ ਸਕਦਾ ਹੈ।

ਹਾਈ ਬੀਪੀ

ਕੋਲੇਸਟ੍ਰਾਲ ਦੋ ਤਰ੍ਹਾਂ ਦੇ ਹੁੰਦੇ ਹਨ। ਇੱਕ ਹੈ ਗੁਡ ਦੂਜਾ ਹੈ ਬੈਡ। ਜੇਕਰ ਬੈਡ ਕੋਲੇਸਟ੍ਰਾਲ ਵੱਧ ਰਿਹਾ ਹੈ ਤਾਂ ਇਹ ਖ਼ਤਰਨਾਕ ਹੋ ਸਕਦਾ ਹੈ।

ਦੋ ਤਰ੍ਹਾਂ ਦੇ ਕੋਲੇਸਟ੍ਰਾਲ

ਜੇਕਰ ਬੈਡ ਕੋਲੇਸਟ੍ਰਾਲ 100mg/dI ਤੋਂ ਵੱਧ ਹੋ ਗਿਆ ਹੈ ਤਾਂ ਇਹ ਚੰਗੀ ਗੱਲ ਨਹੀਂ ਹੈ। ਇਸ ਵਿੱਚ ਡਾਕਟਰ ਦੀ ਸਲਾਹ ਜ਼ਰੂਰ ਲਓ।

ਹਾਰਟ ਅਟੈਕ ਦਾ ਖ਼ਤਰਾ

Pregnancy ਵਿੱਚ ਖਾਣ-ਪੀਣ ਦਾ ਖ਼ਾਸ ਖਿਆਲ ਰੱਖਣਾ ਹੁੰਦਾ ਹੈ। ਡਾਕਟਰ ਦੀ ਸਲਾਹ ਨਾਲ ਆਪਣੀ ਡਾਇਟ ਪਲਾਨ ਕਰੋ।  

ਇੰਝ ਕਰੋ ਬਚਾਅ

ਚਿਹਰੇ 'ਤੇ ਦਿਖ ਜਾਂਦੇ ਹਨ ਕਿਡਨੀ ਵਿੱਚ ਖਰਾਬੀ ਦੇ ਇਹ ਲੱਛਣ