ਚਿਹਰੇ 'ਤੇ ਦਿਖ ਜਾਂਦੇ ਹਨ ਕਿਡਨੀ ਵਿੱਚ ਖਰਾਬੀ ਦੇ ਇਹ ਲੱਛਣ

22 Nov 2023

TV9 Punjabi

ਕਿਡਨੀ ਦੀ ਸਮੱਸਿਆ ਨਾਲ ਸਰੀਰ ਦੀ ਗੰਦਗੀ ਸਹੀ ਤਰੀਕੇ ਨਾਲ ਬਾਹਰ ਨਹੀਂ ਜਾਂਦੀ ਜਿਸ ਕਾਰਨ ਚਹਿਰੇ 'ਤੇ ਸੋਜ ਆ ਜਾਂਦੀ ਹੈ।

ਸੋਜ

ਕਿਡਨੀ ਦੀ ਸਮੱਸਿਆ ਨਾਲ ਸਕਿਨ Dry ਹੋ ਜਾਂਦੀ ਹੈ।

Dry Skin

ਕਿਡਨੀ ਦੀ ਸਮੱਸਿਆ ਕਾਰਨ ਚਿਹਰਾ ਸਕਿਨ ਪੀਲੀ ਹੋ ਜਾਂਦੀ ਹੈ। 

ਸਕਿਨ ਦਾ ਪੀਲਾ ਹੋਣਾ

ਕਿਡਨੀ ਦੀ ਸਮੱਸਿਆ ਹੋਣ ਨਾਲ ਚਿਹਰੇ 'ਤੇ ਖੁਜਲੀ ਹੋ ਜਾਂਦੀ ਹੈ। 

ਚਹਿਰੇ 'ਤੇ ਖੁਜਲੀ

ਕਿਡਨੀ ਦੀ ਸਮੱਸਿਆ ਵਾਲੇ ਲੋਕਾਂ ਦੇ ਮੁੰਹ ਚੋਂ ਬਦਬੂ ਆਉਂਦੀ ਰਹਿੰਦੀ ਹੈ।

ਮੁੰਹ 'ਚੋਂ ਬਦਬੂ

ਕਿਡਨੀ ਦੀ ਬੀਮਾਰੀ ਵਿੱਚ Urine ਕਰਨ ਵਿੱਚ ਪ੍ਰੇਸ਼ਾਨੀ ਰਹਿੰਦੀ ਹੈ। 

Urine ਕਰਨ ਵਿੱਚ ਪ੍ਰੇਸ਼ਾਨੀ

ਕਿਡਨੀ ਦੀ ਬੀਮਾਰੀ ਹੋਣ 'ਤੇ Urine ਦਾ ਰੰਗ ਬਦਲ ਜਾਂਦਾ ਹੈ। ਯੂਰਿਨ ਬਹੁਤ ਜਿਆਦਾ ਪੀਲੇ ਰੰਗ ਦਾ ਹੋ ਜਾਂਦਾ ਹੈ। 

Urine ਦਾ ਰੰਗ

ਇਹ 7 ਤਰ੍ਹਾਂ ਦੇ ਫੁਲ ਕਰਦੇ ਹਨ ਸਟ੍ਰੈਸ ਦੂਰ, ਮਿਲਣਗੇ ਹੋਰ ਵੀ ਕਈ ਫਾਇਦੇ