ਦੁਨੀਆ ਦਾ ਸਭ ਤੋਂ ਗਰੀਬ ਇਲਾਕਾ ਹੈ ਗਾਜ਼ਾ ਪੱਟੀ
12 OCT 2023
TV9 Punjabi
ਇਜ਼ਰਾਇਲ ਅਤੇ ਫਲਸਤੀਨੀ ਹਮਾਸ ਵਿਚਾਲੇ ਚੱਲ ਰਹੀ ਜੰਗ ਕਾਰਨ ਗਾਜ਼ਾ ਪੱਟੀ ਇਕ ਵਾਰ ਫਿਰ ਸੁਰਖੀਆਂ 'ਚ ਹੈ।
ਇਜ਼ਰਾਈਲ-ਹਮਾਸ ਯੁੱਧ
Credit: Pixabay
ਗਾਜ਼ਾ ਪੱਟੀ ਦੁਨੀਆ ਦਾ ਸਭ ਤੋਂ ਸੰਘਣੀ ਆਬਾਦੀ ਵਾਲਾ ਇਲਾਕਾ ਹੈ। ਇੱਥੇ ਲਗਭਗ 21 ਲੱਖ ਲੋਕ ਰਹਿੰਦੇ ਹਨ।
ਗਾਜ਼ਾ ਦੀ ਆਬਾਦੀ ਕਿੰਨੀ ਹੈ?
ਗਾਜ਼ਾ ਪੱਟੀ ਦੀ ਲੰਬਾਈ ਲਗਭਗ 41 ਕਿਲੋਮੀਟਰ ਅਤੇ ਕੁੱਲ ਚੌੜਾਈ ਲਗਭਗ 12 ਕਿਲੋਮੀਟਰ ਹੈ।
ਗਾਜ਼ਾ ਦਾ ਖੇਤਰਫਲ ਕੀ ਹੈ?
ਵਿਸ਼ਵ ਬੈਂਕ ਦੀ ਰਿਪੋਰਟ ਅਨੁਸਾਰ ਗਾਜ਼ਾ ਪੱਟੀ ਵਿੱਚ 60 ਫੀਸਦੀ ਨੌਜਵਾਨਾਂ ਦੀ ਬੇਰੁਜ਼ਗਾਰੀ ਦਰ ਹੈ, ਜੋ ਕਿ ਸਭ ਤੋਂ ਵੱਧ ਹੈ।
ਸਭ ਤੋਂ ਵੱਧ ਬੇਰੁਜ਼ਗਾਰੀ ਦੀ ਦਰ
ਸੰਯੁਕਤ ਰਾਸ਼ਟਰ ਦੀ ਰਿਪੋਰਟ ਅਨੁਸਾਰ ਗਾਜ਼ਾ ਪੱਟੀ ਦੁਨੀਆ ਦੇ ਸਭ ਤੋਂ ਗਰੀਬ ਖੇਤਰਾਂ ਵਿੱਚੋਂ ਇੱਕ ਹੈ।
ਸਭ ਤੋਂ ਗਰੀਬ ਖੇਤਰ
ਗਾਜ਼ਾ ਨੂੰ ਫਲਸਤੀਨੀ ਕੱਟੜਪੰਥੀ ਹਮਾਸ ਦਾ ਗੜ੍ਹ ਮੰਨਿਆ ਜਾਂਦਾ ਹੈ। ਹਮਾਸ ਇੱਥੋਂ ਆਪਣਾ ਸੰਗਠਨ ਚਲਾਉਂਦਾ ਹੈ।
ਹਮਾਸ ਦਾ ਗੜ੍ਹ
ਇਜ਼ਰਾਈਲ ਹਮਾਸ ਦੇ ਗੜ੍ਹ ਗਾਜ਼ਾ 'ਤੇ ਲਗਾਤਾਰ ਹਮਲਾ ਕਰ ਰਿਹਾ ਹੈ ਅਤੇ ਕਈ ਠਿਕਾਣਿਆਂ ਨੂੰ ਪੂਰੀ ਤਰ੍ਹਾ ਤਬਾਹ ਕਰ ਰਿਹਾ ਹੈ।
ਹਮਾਸ 'ਤੇ ਹਮਲਾ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਚਾਹ ਦਾ ਕੱਪ ਬਣ ਸਕਦਾ ਹੈ ਕੈਂਸਰ ਦਾ ਕਾਰਨ
https://tv9punjabi.com/web-stories