ਚਾਹ ਦਾ ਕੱਪ ਬਣ ਸਕਦਾ ਹੈ ਕੈਂਸਰ ਦਾ ਕਾਰਨ 

12  OCT 2023

TV9 Punjabi

ਡਾਕਟਰਾਂ ਅਨੁਸਾਰ ਪਲਾਸਟਿਕ ਦੇ ਕੱਪਾਂ ਵਿੱਚ ਹਾਈਡਰੋਕਾਰਬਨ ਹੁੰਦੇ ਹਨ। ਜਦੋਂ ਗਰਮ ਚਾਹ ਇਸ ਵਿੱਚ ਜਾਂਦੀ ਹੈ ਤਾਂ ਇਹ ਚਾਹ ਵਿੱਚ ਮਿਲ ਜਾਂਦੀ ਹੈ।

ਕੱਪ ਵਿੱਚ ਹਾਈਡਰੋਕਾਰਬਨ

ਕੈਂਸਰ ਸਰਜਨ ਡਾ: ਵਿਨੀਤ ਤਲਵਾਰ ਦਾ ਕਹਿਣਾ ਹੈ ਕਿ ਅਜਿਹੇ ਰਸਾਇਣਾਂ ਤੋਂ ਛਾਤੀ ਦੇ ਕੈਂਸਰ ਦਾ ਖ਼ਤਰਾ ਰਹਿੰਦਾ ਹੈ।

ਛਾਤੀ ਦੇ ਕੈਂਸਰ ਦਾ ਖਤਰਾ

ਜਿਹੜੇ ਲੋਕ ਹਰ ਰੋਜ਼ ਪਲਾਸਟਿਕ ਦੇ ਕੱਪ ਵਿੱਚ ਚਾਹ ਪੀਂਦੇ ਹਨ, ਉਨ੍ਹਾਂ ਨੂੰ ਕੈਂਸਰ ਦਾ ਖ਼ਤਰਾ ਵੱਧ ਹੁੰਦਾ ਹੈ।

ਇਹ ਲੋਕ ਖ਼ਤਰੇ ਵਿੱਚ

ਡਾਕਟਰਾਂ ਦਾ ਕਹਿਣਾ ਹੈ ਕਿ ਚਾਹ ਪੀਣ ਲਈ ਸਟੀਲ ਦੇ ਕੱਪ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਸਟੀਲ ਦਾ ਕੱਪ

ਦੁਨੀਆ ਭਰ ਵਿੱਚ ਹਰ ਸਾਲ ਕੈਂਸਰ ਦੇ ਮਾਮਲੇ ਵੱਧ ਰਹੇ ਹਨ। ਔਰਤਾਂ ਵਿੱਚ ਛਾਤੀ ਦੇ ਕੈਂਸਰ ਦੇ ਜ਼ਿਆਦਾ ਮਾਮਲੇ ਆ ਰਹੇ ਹਨ।

ਮਾਮਲੇ ਵੱਧ ਰਹੇ

ਅਚਾਨਕ ਭਾਰ ਘਟਣਾ, ਸਰੀਰ ਦੇ ਕਿਸੇ ਹਿੱਸੇ ਵਿੱਚ ਗੰਢ, ਲਗਾਤਾਰ ਖੰਘ ਕੈਂਸਰ ਦੇ ਲੱਛਣ ਹੋ ਸਕਦੇ ਹਨ।

ਲੱਛਣ ਕੀ ਹਨ

150 ਤੋਂ 200 ਰੁਪਏ ਵਿੱਚ ਉਪਲਬਧ ਬ੍ਰਾਂਡਡ ਬੀਅਰ, ਨਾਮ ਕਰ ਲੋ ਨੋਟ