ਉਹ ਕਾਰਨ ਜਿਸ ਵਜ੍ਹਾ ਨਾਲ ਟਰੰਪ ਦੇ ਚੋਣ ਲੜਨ 'ਤੇ ਲੱਗੀ ਪਾਬੰਦੀ
20 Dec 2023
TV9 Punjabi/AFP
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਟਰੰਪ ਨੂੰ 2024 'ਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਵੱਡਾ ਝਟਕਾ ਲੱਗਾ ਹੈ।
ਟਰੰਪ ਨੂੰ ਵੱਡਾ ਝਟਕਾ
ਕੋਲੋਰਾਡੋ ਦੀ ਸੁਪਰੀਮ ਕੋਰਟ ਨੇ ਟਰੰਪ ਨੂੰ ਅਯੋਗ ਕਰਾਰ ਦਿੱਤਾ ਹੈ ਅਤੇ ਉਨ੍ਹਾਂ ਨੂੰ ਚੋਣ ਲੜਨ ਤੋਂ ਰੋਕ ਦਿੱਤਾ ਹੈ।
ਚੋਣ ਲੜਨ 'ਤੇ ਪਾਬੰਦੀ
ਅਦਾਲਤ ਨੇ ਇਹ ਫੈਸਲਾ 6 ਜਨਵਰੀ 2021 ਨੂੰ ਹੋਏ ਕੈਪੀਟਲ ਹਿੰਸਾ ਦੰਗਾ ਮਾਮਲੇ ਵਿੱਚ ਦਿੱਤਾ ਹੈ।
ਫੈਸਲਾ ਕਿਉਂ ਕੀਤਾ?
ਰਾਸ਼ਟਰਪਤੀ ਚੋਣ ਦੇ ਨਤੀਜੇ ਐਲਾਨੇ ਜਾਣ ਤੋਂ ਬਾਅਦ ਟਰੰਪ ਸਮਰਥਕਾਂ ਨੇ ਕੈਪੀਟਲ ਹਿੱਲ ਯਾਨੀ ਅਮਰੀਕੀ ਸੰਸਦ 'ਚ ਹਿੰਸਾ ਕੀਤੀ।
ਕੀ ਹੋਇਆ ਸੀ?
ਟਰੰਪ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਚੋਣ ਧੋਖਾਧੜੀ ਦਾ ਦੋਸ਼ ਲਗਾਏ ਸਨ ਅਤੇ ਸਮਰਥਕਾਂ ਨੇ ਸੰਸਦ ਦੀ ਭੰਨਤੋੜ ਕੀਤੀ।
ਪਾਰਲੀਮੈਂਟ ਵਿੱਚ ਭੰਨਤੋੜ
ਟਰੰਪ ਇਸ ਮਾਮਲੇ 'ਤੇ 4 ਜਨਵਰੀ ਤੱਕ ਅਮਰੀਕੀ ਸੁਪਰੀਮ ਕੋਰਟ 'ਚ ਅਪੀਲ ਕਰ ਸਕਦੇ ਹਨ।
ਅਪੀਲ ਕਰ ਸਕਦੇ ਹਨ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਗੂਗਲ ਨੇ ਇਜ਼ਰਾਈਲ ਵਿਚ ਟ੍ਰੈਫਿਕ ਫੀਚਰ ਨੂੰ ਕਿਉਂ ਬੰਦ ਕੀਤਾ?
Learn more