ਕੈਨੇਡਾ 'ਚ ਘੱਟ ਬੱਚੇ ਪੈਦਾ ਹੋ ਰਹੇ ਹਨ, ਜਾਣੋ ਕਾਰਨ

28 Sep 2023

TV9 Punjabi

ਕੈਨੇਡਾ ਵਿੱਚ ਪਿਛਲੇ 17 ਸਾਲਾਂ ਵਿੱਚ ਸਭ ਤੋਂ ਘੱਟ ਬੱਚਿਆਂ ਨੇ ਜਨਮ ਲਿਆ ਹੈ।

ਘੱਟ ਬੱਚੇ ਪੈਦਾ ਹੋਏ

Credits: Pixabay/FreePik

ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਅਨੁਸਾਰ 2022 ਵਿੱਚ ਕੈਨੇਡਾ ਵਿੱਚ 3,51,679 birth registration ਹੋਏ ਹਨ।

ਕਿੰਨੇ ਜਨਮ ਰਜਿਸਟ੍ਰੇਸ਼ਨ ਕੀਤੇ ਗਏ?

ਰਿਪੋਰਟ ਮੁਤਾਬਕ ਕੈਨੇਡਾ ਵਿੱਚ ਬੱਚਿਆਂ ਦੀ ਜਨਮ ਦਰ ਵਿੱਚ 2005 ਤੋਂ ਬਾਅਦ ਸਭ ਤੋਂ ਜ਼ਿਆਦਾ ਗਿਰਾਵਟ ਦਰਜ ਕੀਤੀ ਗਈ ਹੈ।

2005 ਤੋਂ ਬਾਅਦ ਗਿਰਾਵਟ

ਅੰਕੜਿਆਂ ਅਨੁਸਾਰ 2005 ਵਿੱਚ ਕੈਨੇਡਾ ਭਰ ਵਿੱਚ 3,45,044 ਬੱਚੇ ਪੈਦਾ ਹੋਏ ਸਨ।

2005 'ਚ ਕਿੰਨੇ ਬੱਚੇ ਪੈਦਾ ਹੋਏ?

ਸਭ ਤੋਂ ਵੱਡੀ ਗਿਰਾਵਟ ਨੂਨਾਵਤ 'ਚ ਪੈਦਾ ਹੋਏ ਬੱਚਿਆਂ ਵਿੱਚ ਦਰਜ ਕੀਤੀ ਗਈ ਸੀ। ਸ਼ਹਿਰ 'ਚ ਬੱਚਿਆਂ ਦੀ ਗਿਣਤੀ 'ਚ 11.8 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।

11.8 ਫੀਸਦੀ ਦਰਜ 

Western ਯੂਨੀਵਰਸਿਟੀ ਦੇ ਇੱਕ ਐਸੋਸੀਏਟ ਪ੍ਰੋਫੈਸਰ ਦੇ ਅਨੁਸਾਰ, ਕੋਵਿਡ -19 ਨੇ ਬਹੁਤ ਸਾਰੇ ਲੋਕਾਂ ਦੀਆਂ ਬੱਚੇ ਪੈਦਾ ਕਰਨ ਦੀਆਂ ਯੋਜਨਾਵਾਂ ਨੂੰ ਪ੍ਰਭਾਵਤ ਕੀਤਾ ਹੈ।

ਕਾਰਨ ਕੀ ਹੈ?

ਘਰੈਲੂ ਨੁਸਖੇ ਅਪਣਾਓ ਤੇ ਖੂਬਸੂਰਤ ਸਕਿਨ ਪਾਓ।