ਅਪਣਾਓ ਇਹ ਘਰੈਲੂ ਨੁਸਖੇ ਪਾਓ ਖੂਬਸੂਰਤ ਸਕਿਨ

28 Sep 2023

TV9 Punjabi

ਸੰਤਰਾਂ ਖਾਣ ਨਾਲ ਟੇਂਸ਼ਨ ਕੰਮ ਹੁੰਦੀ ਹੈ। ਇਸ ਲਈ ਡਾਕਟਰ ਕੰਮ ਤੇ ਜਾਣ ਤੋਂ ਪਹਿਲਾਂ ਸੰਤਰਾਂ ਖਾਣੇ ਦੀ ਸਲਾਹ ਦਿੰਦੇ ਹਨ। 

ਸੰਤਰਾਂ ਖਾਣ ਦੀ ਸਲਾਹ

ਚਹਿਰਾ ਸਾਫ ਕਰਨ ਲਈ ਦਿਨ 'ਚ ਇੱਕ ਵਾਰ ਚੌਲਾਂ ਦੇ ਪਾਣੀ ਦਾ ਇਸਤੇਮਾਲ ਕਰੋ, ਰੰਗ ਤੇਜ਼ੀ ਨਾਲ ਨਿਖਰਦਾ ਹੈ। 

ਚੌਲਾਂ ਦੇ ਪਾਣੀ ਦਾ ਇਸਤੇਮਾਲ

ਐਲੋਵੇਰਾ ਜੈੱਲ 'ਚ ਦੋ ਚੱਮਚ ਜੈਤੂਨ ਦਾ ਤੇਲ ਮਿਲਾ ਕੇ ਵਾਲਾਂ 'ਤੇ ਲਗਾਉਣ ਨਾਲ ਵਾਲ ਚਮਕਦਾਰ ਅਤੇ ਲੰਬੇ ਹੁੰਦੇ ਹਨ ਅਤੇ ਵਾਲ ਝੜਨੇ ਬੰਦ ਹੋ ਜਾਂਦੇ ਹਨ।

ਐਲੋਵੇਰਾ ਜੈੱਲ ਤੇ ਜੈਤੂਨ ਦਾ ਤੇਲ  

ਗੁਲਾਬ ਜਲ ਨਾਲ ਜੇ ਰੋਜ਼ਾਨਾ ਚਿਹਰਾ ਸਾਫ ਕਰੋਂਗੇ ਤਾਂ ਚਿਹਰੇ ਤੇ ਕਦੇ ਛੋਟੇ-ਛੋਟੇ ਦਾਨੇ ਨਹੀਂ ਆਉਂਦੇ। 

ਗੁਲਾਬ ਜਲ

ਦਹੀ 'ਚ ਟਮਾਟਰ ਦਾ ਜੂਸ ਮਿਲਾਕੇ ਲਗਾਓ। 10 ਮਿੰਟ ਬਾਅਦ ਠੰਡੇ ਪਾਣੀ ਨਾਲ ਸਾਫ ਕਰ ਲਓ। ਇਸ ਨਾਲ ਕਾਲੇ ਧੱਬੇ ਖਤਮ ਹੋ ਜਾਣਗੇ।

ਟਮਾਟਰ ਦਾ ਜੂਸ

ਸੌਣ ਤੋਂ ਪਹਿਲਾਂ ਵੈਸਲੀਨ 'ਚ 1 ਵਿਟਾਮਿਨ E ਕੈਪਸੂਲ ਮਿਲਾਕੇ ਚਿਹਰੇ 'ਤੇ ਲਗਾਓ। ਚਿਹਰਾ ਗਲੋ ਕਰੇਗਾ।

ਵੈਸਲੀਨ 'ਚ Vitamin E ਮਿਲਾਓ

Vitamin E ਨੈਚੂਰਲ ਸੰਨਸਕਰੀਨ ਹੁੰਦਾ ਹੈ। ਦਿਨ ਚ ਇੱਕ ਬਾਰ ਜ਼ਰੂਰ ਲਗਾਓ

Vitamin E ਨੈਚੂਰਲ ਸੰਨਸਕਰੀਨ

ਕੱਚੇ ਦੁੱਧ 'ਚ ਇੱਕ ਚੁਟਕੀ ਹਲਦੀ ਮਿਲਾ ਕੇ ਰਾਤ ਨੂੰ ਸੌਣ ਤੋਂ ਪਹਿਲਾਂ ਰੂੰ ਦੀ ਮਦਦ ਨਾਲ ਚਿਹਰੇ ਦੀ ਸਫ਼ਾਈ ਕਰਨ ਨਾਲ ਰੰਗ ਨਿਖਰਦੀ ਹੈ।

ਕੱਚੇ ਦੁੱਧ 'ਚ ਹਲਦੀ

ਆਂਵਲੇ ਦਾ ਜੂਸਨਾ ਪੀਣ ਇਹ ਲੋਕ, ਵਧ ਸਕਦੀਆਂ ਹਨ ਪਰੇਸ਼ਾਨੀਆਂ