30 Sep 2023
TV9 Punjabi
ਮਿਕਸਰ ਵਿੱਚ ਕੌਫੀ ਪਾਊਡਰ , ਖੰਡ ਅਤੇ ਆਈਸ ਕਿਊਬਸ ਪਾਓ
ਸਭ ਪਾਉਣ ਤੋਂ ਬਾਅਦ ਗਰਾਈਂਡ ਕਰੋ।
ਜਦੋਂ ਤੱਕ ਕੌਫੀ ਬੀਟ ਨਹੀਂ ਹੋ ਜਾਂਦੀ ਓਦੋ ਤੱਕ ਗਰਾਈਂਡ ਕਰੋ।
ਇਸ ਤੋਂ ਬਾਅਦ ਇੱਕ ਕੱਚ ਵਾਲੇ ਗਿਲਾਸ 'ਚ ਬੀਟ ਕੀਤੀ ਹੋਈ ਕੌਫੀ ਪਾਓ
Beat ਕੀਤੀ ਹੋਈ ਕੌਫੀ ਨੂੰ ਗਿਲਾਸ ਵਿੱਚ ਪਾਉਣ ਤੋਂ ਬਾਅਦ ਠੰਡਾ ਦੁੱਧ ਮਿਲਾਓ।
ਤੁਹਾਡੀ ਕੌਫੀ ਬਣਕੇ ਤਿਆਰ ਹੋ ਜਾਵੇਗੀ।