ਜਾਣੋ ਤੁਹਾਡੇ ਕੱਪ ਵਿੱਚ ਕਿੱਥੋਂ ਆਈ ਹੈ ਕੌਫੀ?

30 Sep 2023

TV9 Punjabi

ਲੋਕਾਂ ਦੀ ਪਸੰਦੀਦਾ ਚਾਹ ਤੋਂ ਬਾਅਦ ਕੌਫੀ ਦਾ ਸੇਵਨ ਸਭ ਤੋਂ ਵੱਧ ਕੀਤਾ ਜਾਂਦਾ ਹੈ। ਦੁਨੀਆ ਭਰ ਦੇ ਕਰੋੜਾਂ ਲੋਕ ਕੌਫੀ ਦੇ ਦੀਵਾਨੇ ਹਨ।

ਕੌਫੀ ਤੁਹਾਡੇ ਕੱਪ 'ਚ ਕਿੱਥੋਂ ਆਈ?

Credits: Pixabay/FreePik

ਕੌਫੀ ਬੀਮਾਰੀਆਂ ਦੀ ਦਵਾਈ ਹੋਣ ਦੇ ਨਾਲ-ਨਾਲ ਬਿਊਟੀ ਟਿਪਸ ਅਤੇ ਖਾਣ-ਪੀਣ ਦੀਆਂ ਚੀਜ਼ਾਂ ਦਾ ਵੀ ਹਿੱਸਾ ਹੈ।

ਬਹੁਤ ਸਾਰੇ ਲਾਭ

ਕਾਫੀ ਲੋਕ ਕਾਫੀ ਪੀਂਦੇ ਹਨ ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਇਹ ਕਿੱਥੋਂ ਆਈ ਹੈ।

ਕੌਫੀ ਕਿੱਥੋਂ ਆਈ?

ਕੌਫੀ ਦੁਨੀਆ ਵਿੱਚ ਸਭ ਤੋਂ ਪਹਿਲਾਂ ਯਮਨ ਅਤੇ ਇਥੋਪੀਆ ਦੀਆਂ ਪਹਾੜੀਆਂ ਤੋਂ ਮਿਲੀ ਸੀ। 1414 ਵਿੱਚ, ਕੌਫੀ ਦਾ ਪ੍ਰਚਲਨ ਮੱਕਾ ਤੱਕ ਫੈਲਿਆ।

ਯਮਨ ਅਤੇ ਇਥੋਪੀਆ

ਕਿਹਾ ਜਾਂਦਾ ਹੈ ਕਿ 15ਵੀਂ ਸਦੀ ਦੌਰਾਨ ਸਿਰਫ਼ ਸੂਫ਼ੀ ਸੰਤਾਂ ਨੇ ਹੀ ਕੌਫ਼ੀ ਪੀਤੀ ਸੀ ਪਰ ਆਮ ਲੋਕ ਵੀ ਇਸ ਦੇ ਦੀਵਾਨੇ ਹੋ ਗਏ ਸਨ।

ਕੌਫੀ ਦੇ ਦੀਵਾਨੇ

1963 ਵਿੱਚ, ਵਿਸ਼ਵ ਕੌਫੀ ਸੰਗਠਨ ਨੇ ਕੌਫੀ ਦਿਵਸ ਮਨਾਉਣ ਬਾਰੇ ਸੋਚਿਆ। ਪਹਿਲਾ ਕੌਫੀ ਦਿਵਸ 1 ਅਕਤੂਬਰ 2015 ਨੂੰ ਮਨਾਇਆ ਗਿਆ।

ਵਿਸ਼ਵ ਕੌਫੀ ਦਿਵਸ

ਇਸ ਦਿਨ ਨੂੰ ਮਨਾਉਣ ਦਾ ਮਕਸਦ ਕੌਫੀ ਦੀ ਖੇਤੀ ਕਰਨ ਵਾਲੇ ਕਿਸਾਨਾਂ ਦਾ ਸਮਰਥਨ ਕਰਨਾ ਹੈ।

ਕੀ ਹੈ ਮਕਸਦ ?

ਅੱਖਾਂ ਦੀ ਰੋਸ਼ਨੀ ਵੱਧਾਉਣ ਲਈ ਖਾਓ ਇਹ ਸੁਪਰਫੂਡਸ