ਏਅਰ ਇੰਡੀਆ ਨੇ ਰੋਕੀ ਇਸ ਦੇਸ਼ ਦੀ ਉਡਾਨਾਂ

26 Oct 2023

TV9 Punjabi

ਇਜ਼ਰਾਈਲ ਅਤੇ ਹਮਾਸ ਵਿੱਚ ਵੱਧ ਰਹੇ ਵਿਵਾਦ ਦੇ ਕਾਰਨ ਏਅਰ ਇੰਡੀਆ ਨੇ ਤੇਲ ਅਵੀਵ ਦੇ ਲਈ ਆਪਣੀ ਉਡਾਨਾਂ 'ਤੇ ਰੋਕ ਲਗਾਈ ਹੈ ਅਤੇ ਅੱਗੇ ਵੱਧਾ ਦਿੱਤੀ ਹੈ।

ਕੀ ਹੈ ਮਾਮਲਾ?

Credits: TV9Hindi/PTI

7 ਅਕਬੂਤਬ ਤੋਂ ਏਅਰ ਇੰਡੀਆ ਨੇ ਤੇਲ ਅਵੀਵ ਦੇ ਲਈ ਆਪਣੀਆਂ ਸਾਰੀਆਂ ਉਡਾਨਾਂ ਰੱਦ ਕਰ ਦਿੱਤੀਆਂ ਹਨ। ਇਸ ਰੋਕ ਨੂੰ 2 ਨਵੰਬਰ ਤੱਕ ਵਧਾ ਦਿੱਤਾ ਗਿਆ ਹੈ।

2 ਨਵੰਬਰ ਤੱਕ ਨਹੀਂ ਹੋਵੇਗੀ ਕੋਈ ਉਡਾਨ

ਦਿੱਲੀ ਤੋਂ ਤੇਲ ਅਵੀਵ ਦੇ ਲਈ ਆਮਤੌਰ 'ਤੇ ਹਫਤੇ ਵਿੱਚ ਪੰਜ ਦਿਨ ਤੱਕ ਫਲਾਇਟਸ ਨੂੰ ਆਪਰੇਟ ਕੀਤਾ ਜਾਂਦਾ ਹੈ।

ਕਦੋਂ ਹੁੰਦੀਆਂ ਹਨ ਇਹ ਉਡਾਨਾਂ?

ਭਾਰਤ ਸਰਕਾਰ ਦੇ ਚਲਾਓ ਗਏ ਆਪ੍ਰੇਸ਼ਨ ਅਜੈ ਦੇ ਤਹਿਤ ਇਜਰਾਇਲ ਤੋਂ ਵਾਪਸ ਆਉਣ ਵਾਲੇ ਭਾਰਤੀਆਂ ਦੇ ਲਈ ਏਅਰਲਾਇੰਸ ਵੱਲੋਂ ਵਿਸ਼ੇਸ਼ ਫਲਾਇਟਸ ਭੇਜੀ ਜਾ ਰਹੀ ਹੈ।

ਭਾਰਤ ਦਾ ਆਪ੍ਰੇਸ਼ਨ ਅਜੈ

ਆਪ੍ਰੇਸ਼ਨ ਅਜੈ ਤਹਿਤ ਅੱਜੇ ਤੱਕ ਲਗਭਗ 900 ਤੋਂ ਜ਼ਿਆਦਾ ਭਾਰਤੀਆਂ ਨੂੰ ਇਜ਼ਰਾਇਲ ਤੋਂ ਵਾਪਸ ਭਾਰਤ ਲਿਆਂਦਾ ਜਾ ਚੁੱਕਿਆ ਹੈ।

ਕਿੰਨੇ ਭਾਰਤੀਆਂ ਦੀ ਵਾਪਸੀ?

ਕੈਨੇਡਾ ਵਾਲਿਆਂ ਲਈ ਫਿਰ ਤੋਂ ਵੀਜਾ ਸਰਵੀਸ ਸ਼ੁਰੂ ਕਰੇਗਾ ਭਾਰਤ