ਭਾਰਤੀਆਂ ਨੂੰ ਵੀਜ਼ਾ ਦੇ ਲਈ ਹੁਣ ਅਮਰੀਕਾ ਦਵੇਗਾ ਇਹ ਸਪੈਸ਼ਲ ਟ੍ਰੀਟਮੈਂਟ

22 Dec 2023

TV9Punjabi

ਭਾਰਤੀਆਂ ਦੇ ਲਈ ਵੀਜ਼ਾ ਦੇ ਲਈ ਅਮਰੀਕਾ ਸਪੈਸ਼ਲ ਟ੍ਰੀਟਮੈਂਟ ਦੇ ਰਿਹਾ ਹੈ। ਅਮਰੀਕਾ ਨੇ H-1 ਵੀਜ਼ਾ ਪਾਇਲਟ ਪ੍ਰੋਗਰਾਮ ਦੇ ਲਈ  Eligibility ਅਤੇ ਤਾਰੀਕਾਂ ਦਾ ਐਲਾਨ ਕਰ ਦਿੱਤਾ ਹੈ।

ਭਾਰਤੀਆਂ ਨੂੰ ਵੀਜ਼ਾ

Credits: TV9Hindi/Pixabay

ਅਮਰੀਕਾ ਨੇ ਭਾਰਤ ਦੇ ਕੈਨੇਡਾ ਦੇ ਨਾਗਰੀਕਾਂ ਦੇ ਲਈ ਵੀ ਇਹ ਸਪੈਸ਼ਲ ਟ੍ਰੀਟਮੈਂਟ ਸ਼ੁਰੂ ਕਰ ਦਿੱਤਾ ਹੈ। 

ਇਨ੍ਹਾਂ ਦੇਸ਼ਾਂ ਨੂੰ ਮਿਲੇਗਾ ਟ੍ਰੀਟਮੈਂਟ

ਐਚ-1 ਵੀਜ਼ਾ ਪਾਇਲਟ ਪ੍ਰੋਗਰਾਮ ਦੇ ਲਈ ਅਰਜ਼ੀ 29 ਜਨਵਰੀ 2024 ਤੋਂ ਲੈ ਕੇ ਅਪ੍ਰੈਲ 2024 ਤੱਕ ਹੋਵੇਗਾ।

ਅਰਜ਼ੀ ਕਦੋਂ ਲੱਗ ਸਕਦੀ ਹੈ?

ਅਮਰੀਕੀ ਵਿਦੇਸ਼ ਮੰਤਰਾਲੇ ਸਿਰਫ਼ 4000 ਬਿਨੈਕਾਰਾਂ ਦੀਆਂ ਅਰਜ਼ੀ ਲਵੇਗਾ,ਜਿਸ ਵਿੱਚ ਦੋਵੇਂ ਦੇਸ਼ਾਂ ਚੋਂ 2-2 ਹਜ਼ਾਰ ਬਿਨੈਕਾਰ ਹੋਣਗੇ।

2-2 ਹਜ਼ਾਰ ਬਿਨੈਕਾਰ

ਐਚ-1 ਵੀਜ਼ਾ ਨੌਕਰੀ ਕਰਨ ਵਾਲੇ ਲੋਕਾਂ ਦੇ ਲਈ ਜੋ ਅਮਰੀਕਾ ਵਿੱਚ ਜਾ ਕੇ ਨੌਕਰੀ ਕਰਨਾ ਚਾਹੁੰਦੇ ਹਨ,ਹਾਲਾਂਕਿ ਉਨ੍ਹਾਂ ਕੋਲ ਦੇਸ਼ ਦੀ ਕੰਪਨੀ ਤੋਂ ਨੌਕਰੀ ਦਾ ਆਫਰ ਹੋਣਾ ਚਾਹੀਦਾ ਹੈ।

ਇਹ ਹੈ ਸ਼ਰਤ

ਪਾਕਿਸਤਾਨ ਦੀ ਇਹ ਅਦਾਕਾਰਾ ਹਨ ਕਰੋੜਾਂ ਦੀਆਂ ਮਾਲਕਿਨ