ਪਾਕਿਸਤਾਨ ਦੀ ਇਹ ਅਦਾਕਾਰਾ ਹਨ ਕਰੋੜਾਂ ਦੀਆਂ ਮਾਲਕਿਨ

22 Dec 2023

TV9Punjabi

ਪਾਕਿਸਤਾਨੀ ਅਦਾਕਾਰਾ ਆਪਣੀ ਖੂਬਸੂਰਤੀ ਨਹੀਂ ਸਗੋਂ ਐਕਟਿੰਗ ਨਾਲ ਦੁਨੀਆਭਰ ਵਿੱਚ ਰਾਜ ਕਰ ਰਹੀਆਂ ਹਨ।

ਪਾਕਿਸਤਾਨੀ ਡ੍ਰਾਮਾ ਦਾ ਕ੍ਰੇਜ

ਹਾਲਾਂਕਿ,ਪਾਕਿਸਤਾਨੀ ਡ੍ਰਾਮਾ ਵਿੱਚ ਨਜ਼ਰ ਆਉਣ ਵਾਲੀ ਇਹ ਅਦਾਕਾਰਾ ਕਰੋੜਾਂ ਦੀਆਂ ਮਾਲਕਿਨ ਹਨ। ਇਸ ਲਿਸਟ ਵਿੱਚ ਸਭ ਤੋਂ ਪਹਿਲਾਂ ਨਾਮ ਆਉਂਦਾ ਹੈ ਮਾਹੀਰਾ ਖਾਨ ਦਾ। ਰਿਪੋਰਟਸ ਦੇ ਮੁਤਾਬਕ ਅਦਾਕਾਰਾ ਦੀ ਨੈਟਵਰਥ 170 ਕਰੋੜ ਹੈ।

ਮਾਹੀਰਾ ਖਾਨ

ਇਸ ਲਿਸਟ ਵਿੱਚ ਇਕਰਾ ਅਜ਼ੀਜ਼ ਦਾ ਨਾਮ ਵੀ ਸ਼ਾਮਲ ਹੈ। ਅਦਾਕਾਰਾ ਦੀ ਨੈਟਵਰਥ 40 ਕਰੋੜ ਦੇ ਕਰੀਬ ਹੈ।

ਇਕਰਾ ਅਜ਼ੀਜ਼

ਰਿਪੋਰਟਸ ਦੇ ਮੁਤਾਬਕ ਹਾਨੀਆ ਆਮੀਰ ਦੀ ਨੈਟਵਰਥ 50 ਮੀਲੀਅਨ ਡਾਲਰ ਹੈ।

ਹਾਨੀਆ ਆਮੀਰ

ਪਾਕਿਸਤਾਨ ਦੀ ਟਾਪ ਅਦਾਕਾਰਾ ਦੀ ਨੈਟਵਰਥ 40 ਕਰੋੜ ਦੇ ਕਰੀਬ ਹੈ।

ਸਜਲ ਅਲੀ

ਲੰਬੇ ਸਮੇਂ ਤੋਂ ਪਾਕਿਸਤਾਨੀ ਇੰਡਸਟਰੀ ਵਿੱਚ ਨਾਮ ਕਮਾਉਣ ਵਾਲੀ ਮਹਿਵਿਸ਼ ਹਯਾਤ ਦੀ ਨੈਟਵਰਥ ਕਰੀਬ 47 ਕਰੋੜ ਰੁਪਏ ਦੱਸੀ ਜਾ ਰਹੀ ਹੈ।

ਮਹਿਵਿਸ਼ ਹਯਾਤ

ਫਟੇ ਬੁੱਲ੍ਹਾਂ ਦੇ ਲਈ ਅਪਣਾਓ ਇਹ ਘਰੇਲੂ ਨੁਸਖੇ