ਸਰਦੀਆਂ ਵਿੱਚ ਫਟੇ ਬੁੱਲ੍ਹਾਂ ਦੀ ਸਮੱਸਿਆ ਦੇ ਲਈ ਅਪਣਾਓ ਇਹ ਘਰੇਲੂ ਨੁਸਖ਼ੇ
22 Dec 2023
TV9Punjabi
ਸਰਦੀਆਂ ਵਿੱਚ ਠੰਡੀ ਹਵਾ ਦੇ ਚਲਦੇ ਸਕਿਨ ਦੇ ਨਾਲ ਹੀ ਸਾਡੇ ਬੁੱਲ੍ਹ ਵੀ ਡ੍ਰਾਈ ਹੋ ਜਾਂਦੇ ਹਨ। ਜਿਸ ਕਾਰਨ ਇਹ ਫੱਟ ਜਾਂਦੇ ਹਨ।
ਬੁੱਲ੍ਹਾਂ ਦਾ ਫੱਟਣਾ
ਘਰ ਵਿੱਚ ਮੌਜੂਦ ਕਈ ਚੀਜ਼ਾਂ ਨੂੰ ਰਾਤ ਵੇਲੇ ਬੁੱਲ੍ਹਾਂ ਦੇ ਲਗਾਓ ਕਿਉਂਕਿ ਦਿਨ ਵਿੱਚ ਲਗਾਉਣ ਨਾਲ ਇਹ ਸਮੱਸਿਆ ਹੋਰ ਵੱਧ ਸਕਦੀ ਹੈ।
ਸੋਫਟ ਬੁੱਲ੍ਹ ਅਤੇ ਘਰੇਲੂ ਨੁਸਖੇ
ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਮਲਾਈ ਵਿੱਚ ਇੱਕ ਚੁੱਟਕੀ ਭਰ ਹਲਦੀ ਮਿਲਾ ਕੇ ਬੁੱਲ੍ਹਾਂ 'ਤੇ ਲਗਾਓ।
ਮਲਾਈ ਅਤੇ ਹਲਦੀ
ਨਾਰਿਅਲ ਦਾ ਤੇਲ ਸੌਣ ਤੋਂ ਪਹਿਲਾਂ ਬੁੱਲ੍ਹਾਂ 'ਤੇ ਜ਼ਰੂਰ ਲਗਾਓ।
ਨਾਰਿਅਲ ਦਾ ਤੇਲ
ਸ਼ਹਿਦ ਵਿੱਚ ਮੌਜੂਦ ਐਂਟੀਆਕਸੀਡੇਂਟ ਅਤੇ ਬੈਕਟੀਰੀਆ ਫਟੇ ਬੁੱਲ੍ਹਾਂ ਤੋਂ ਰਾਹਤ ਦਵੇਗਾ।
ਸ਼ਹਿਦ ਦਾ ਇਸਤੇਮਾਲ
ਧੁੰਨੀ ਵਿੱਚ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਸਰੋਂ ਦਾ ਤੇਲ ਲਗਾਓ।
ਸਰੋਂ ਦਾ ਤੇਲ
ਸਰਦੀਆਂ ਵਿੱਚ ਵੈਸਲੀਨ ਲਗਾਉਣ ਨਾਲ ਬੁੱਲ੍ਹ ਛੇਤੀ ਸਹੀ ਹੋ ਜਾਂਦੇ ਹਨ।
ਵੈਸਲੀਨ ਲਗਾਓ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਇਹ ਲੋਕ ਨਾ ਪੀਣ ਗ੍ਰੀਣ ਟੀ,ਫਾਇਦਾ ਨਹੀਂ ਹੋਵੇਗਾ ਨੁਕਸਾਨ
Learn more