ਗ੍ਰੀਨ ਟੀ ਨਾ ਪੀਣ ਇਹ ਲੋਕ,ਫਾਇਦਾ ਨਹੀਂ ਸਗੋਂ ਹੋਵੇਗਾ ਨੁਕਸਾਨ

22 Dec 2023

TV9Punjabi

ਮੇਟਾਬੋਲੀਜ਼ਮ ਨੂੰ ਸਹੀ ਕਰਨ ਸਮੇਤ ਕਈ ਫਾਇਦੇ ਦੇਣ ਵਾਲੀ ਗ੍ਰੀਨ ਟੀ ਵਿੱਚ ਕਈ ਪੋਸ਼ਕ ਤੱਤ ਹੁੰਦੇ ਹਨ। ਇਸ ਲਈ ਮਾਹਿਰ ਵੀ ਇਸ ਦੇ ਸੇਵਨ ਦੀ ਸਲਾਹ ਦਿੰਦੇ ਹਨ।

ਗ੍ਰੀਨ ਟੀ ਦੇ ਗੁਣ

ਜੇਕਰ ਕਿਸੇ ਨੂੰ ਮੇਟਾਬੋਲੀਜ਼ਮ ਦੀ ਸਮੱਸਿਆ ਹੋਵੇ ਤਾਂ ਗ੍ਰੀਨ ਟੀ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ।

ਨਾ ਪੀਣ ਗ੍ਰੀਨ ਟੀ

ਹੈਲਥਲਾਇਨ ਦੇ ਮੁਤਾਬਕ ਇਸ ਵਿੱਚ ਮੌਜੂਦ ਕੈਫੀਨ ਤੋਂ Anxiety ਦੀ ਸਮੱਸਿਆ ਹੋਰ ਵੱਧ ਸਕਦੀ ਹੈ। 

Anxiety ਦੀ ਦਿੱਕਤ

ਇਸ ਵਿੱਚ ਕੈਫੀਨ ਹੁੰਦੀ ਹੈ ਅਤੇ ਇਸ ਨੂੰ ਜ਼ਿਆਦਾ ਪੀਣ ਨਾਲ ਨੀਂਦ ਨਾ ਆਉਣ ਦਾ ਸ਼ੀਕਾਰ ਬਣ ਸਕਦੇ ਹੋ।

ਨੀਂਦ ਨਾ ਆਉਣਾ

ਗ੍ਰੀਨ ਟੀ ਵਿੱਚ Catechin ਹੁੰਦਾ ਹੈ ਜੋ ਆਇਰਨ ਨੂੰ ਸਹੀ ਤਰੀਕੇ ਨਾਲ ਅਬਜ਼ਾਰਬ ਨਹੀਂ ਹੋਣ ਦਿੰਦਾ ਹੈ। Catechin ਦਾ ਵੱਧ ਸੇਵਨ ਸ਼ਰੀਰ ਵਿੱਚ ਖੂਨ ਦੀ ਕਮੀ ਕਰ ਸਕਦਾ ਹੈ।

ਆਇਰਨ ਦੀ ਕਮੀ 

ਰਿਪੋਰਟਸ ਦੇ ਮੁਤਾਬਕ ਜੇਕਰ ਕਿਸੇ ਨੂੰ ਪਹਿਲਾਂ ਤੋਂ ਹੀ ਕਮਜ਼ੋਰ ਜਾਂ ਖਰਾਬ ਪਾਚਨ ਦੀ ਸਮੱਸਿਆ ਹੋਵੇ ਉਨ੍ਹਾਂ ਨੂੰ ਗ੍ਰੀਨ ਟੀ ਡਾਕਟਰ ਦੀ ਸਲਾਹ 'ਤੇ ਹੀ ਪੀਣੀ ਚਾਹੀਦੀ ਹੈ। 

ਖ਼ਰਾਬ ਪਾਚਨ ਵਾਲੇ 

ਹੈਲਥਲਾਇਨ ਦੇ ਮੁਤਾਬਕ ਸਾਨੂੰ ਦਿਨ ਵਿੱਚ 3 ਕੱਪ ਗ੍ਰੀਨ ਟੀ ਪੀਣੀ ਚਾਹੀਦੀ ਹੈ।

ਕਿੰਨ੍ਹੇ ਕੱਪ ਪੀਣੀ ਸਹੀ?

ਕੈਬਿਨੇਟ ਮੰਤਰੀ ਅਮਨ ਅਰੋੜਾ ਨੂੰ 2 ਸਾਲ ਦੀ ਸਜ਼ਾ, ਮੌਕੇ ‘ਤੇ ਹੀ ਮਿਲੀ ਜ਼ਮਾਨਤ