ਸਰਦੀਆਂ ਵਿੱਚ ਸੋਨਮ ਕਪੂਰ ਦੇ ਸਟਾਈਲਿਸ਼ ਲੁੱਕ ਨੂੰ ਕਰੋ ਰੀਕ੍ਰਿਏਟ
9 Dec 2023
TV9 Punjabi
ਸੋਨਮ ਕਪੂਰ ਹਮੇਸ਼ਾ ਆਪਣੇ ਸਟਾਈਲ ਨਾਲ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ, ਤੁਸੀਂ ਸਰਦੀਆਂ 'ਚ ਹਰ ਮੌਕੇ 'ਤੇ ਉਨ੍ਹਾਂ ਦਾ ਲੁੱਕ ਬਣਾ ਸਕਦੇ ਹੋ।
ਸਟਾਈਲਿਸ਼ ਲੁੱਕ
ਜੇਕਰ ਤੁਸੀਂ ਸਰਦੀਆਂ ਵਿੱਚ ਕਿਸੇ ਪਾਰਟੀ ਵਿੱਚ ਜਾਣਾ ਹੈ ਅਤੇ ਸਾੜੀ ਪਹਿਨਣੀ ਹੈ, ਤਾਂ ਸੋਨਮ ਕਪੂਰ ਦੀ ਤਰ੍ਹਾਂ ਮੈਚਿੰਗ ਸ਼ਰਗ ਪਾਓ।
ਮੈਚਿੰਗ ਸ਼ਰਗ
ਜੇਕਰ ਤੁਸੀਂ ਸਰਦੀਆਂ ਦੇ ਵਿਆਹ ਵਿੱਚ ਸੋਨਮ ਕਪੂਰ ਵਰਗੀ ਫੁਲ ਸਲੀਵ ਫਲੋਰ ਲੈਂਥ ਕੁਰਤੀ ਨਾਲ ਮੈਚਿੰਗ ਬਨਾਰਸੀ ਦੁਪੱਟੇ ਨੂੰ ਪੇਅਰ ਕਰਦੇ ਹੋ, ਤਾਂ ਤੁਹਾਨੂੰ ਇੱਕ ਪਰਫੈਕਟ ਵੈਡਿੰਗ ਲੁੱਕ ਮਿਲੇਗਾ।
ਪਰਫੈਕਟ ਵੈਡਿੰਗ ਲੁੱਕ
ਆਪਣੀ ਅਲਮਾਰੀ ਵਿੱਚ ਇੱਕ long Coat ਹਮੇਸ਼ਾ ਰੱਖੋ, ਤੁਸੀਂ ਇਸ ਨੂੰ ਪੈਂਟ ਅਤੇ ਡਰੈਸ ਦੋਵਾਂ ਦੇ ਨਾਲ ਪੇਅਰ ਕਰ ਸਕਦੇ ਹੋ।
long Coat
ਕਿਸੇ ਆਫਿਸ਼ੀਅਲ ਇਵੇਂਟ ਦੇ ਲਈ ਡਰੈਸ ਅਤੇ ਕੈਪ ਤੋਂ ਲੈ ਕੇ footwear ਤੱਕ ਸੋਨਮ ਕਪੂਰ ਦੀ ਤਰ੍ਹਾਂ ਅਸਾਨੀ ਨਾਲ ਲੁੱਕ recreate ਕੀਤਾ ਜਾ ਸਕਦਾ ਹੈ।
ਆਫਿਸ਼ੀਅਲ ਇਵੇਂਟ
ਸਰਦੀਆਂ ਲਈ ਆਪਣੀ ਅਲਮਾਰੀ ਵਿੱਚ ਕੁੱਝ ਸ਼ਾਰਟ ਜੈਕਟਾਂ ਲਈ ਜਗ੍ਹਾ ਬਣਾਓ। ਇਸ ਨਾਲ ਤੁਸੀਂ ਕੈਜ਼ੂਅਲ ਤੋਂ ਲੈ ਕੇ ਆਫਿਸ ਪਰਫੈਕਟ ਤੱਕ ਦਾ ਲੁੱਕ ਬਣਾ ਸਕਦੇ ਹੋ।
ਸ਼ਾਰਟ ਜੈਕਟਸ
Long ਸਕਰਟ ਅਤੇ ਇੱਕ woolen ਸਵੈਟਰ ਅਤੇ ਜੈਕਟ ਨਾਲ flawless look ਪਾਇਆ ਜਾ ਸਕਦਾ ਹੈ। ਤੁਸੀਂ ਇਸ ਨੂੰ ਸਨੀਕਰ ਜਾਂ footwear ਨਾਲ pair ਸਕਦੇ ਹੋ
ਸਰਦੀਆਂ ਵਿੱਚ flawless look
ਜੇਕਰ ਤੁਸੀਂ ਸਰਦੀਆਂ 'ਚ ਲਾਈਟ ਲੁੱਕ ਚਾਹੁੰਦੇ ਹੋ, ਤਾਂ ਫਲੋਰ ਲੈਂਥ ਸਕਰਟ ਦੇ ਨਾਲ ਮੈਚਿੰਗ ਜੈਕੇਟ ਪੇਅਰ ਕਰੋ।
Light Look
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਮੋਬਾਇਲ ਦੀ ਲਤ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਇਨ੍ਹਾਂ ਟਿਪਸ ਨੂੰ ਅਪਣਾਓ
Learn more