ਗਾਜ਼ਾ ਦੇ ਲੋਕਾਂ ਨੂੰ ਪਨਾਹ ਕਿਉਂ ਨਹੀਂ ਦੇਣਾ ਚਾਹੁੰਦੇ ਮੁਸਲਿਮ ਦੇਸ਼?
19 Oct 2023
TV9 Punjabi
ਇਜ਼ਰਾਈਲ ਦੀ ਫੌਜ ਪਿਛਲੇ 12 ਦਿਨਾਂ ਤੋਂ ਗਾਜ਼ਾ ਪੱਟੀ 'ਚ ਹਮਾਸ ਦੇ ਅੱਤਵਾਦੀਆਂ 'ਤੇ ਬੰਬਾਰੀ ਕਰ ਰਹੀ ਹੈ।
12 ਦਿਨਾਂ ਤੋਂ ਜੰਗ ਜਾਰੀ
Photo Credit : TV9/PTI/ AFP
ਇਜ਼ਰਾਈਲ ਲੋਕਾਂ ਨੂੰ ਗਾਜ਼ਾ ਛੱਡਣ ਲਈ ਕਹਿ ਰਿਹਾ ਹੈ ਪਰ ਗਾਜ਼ਾ ਦੇ ਗੁਆਂਢੀ ਦੇਸ਼ ਮਿਸਰ ਨੇ ਲੋਕਾਂ ਨੂੰ ਪਨਾਹ ਦੇਣ ਤੋਂ ਇਨਕਾਰ ਕਰ ਦਿੱਤਾ ਹੈ।
ਪਨਾਹ ਦੇਣ ਤੋਂ ਇਨਕਾਰ
ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤਹ ਅਲ-ਸਿਸੀ ਦਾ ਕਹਿਣਾ ਹੈ ਕਿ ਜੇਕਰ ਗਾਜ਼ਾ ਪੱਟੀ ਤੋਂ ਲੋਕਾਂ ਨੂੰ ਮਿਸਰ ਲਿਆਂਦਾ ਗਿਆ ਤਾਂ ਉਨ੍ਹਾਂ ਨੂੰ ਵੀ ਜੰਗ ਵਿੱਚ ਘਸੀਟਿਆ ਜਾਵੇਗਾ।
ਮਿਸਰ ਦੇ ਰਾਸ਼ਟਰਪਤੀ ਦਾ ਬਿਆਨ
ਇਸ ਤੋਂ ਇਲਾਵਾ ਅਲ-ਸਿਸੀ ਦਾ ਇਹ ਵੀ ਕਹਿਣਾ ਹੈ ਕਿ ਗਾਜ਼ਾ ਵਿੱਚ ਫਲਿਸਤੀਨੀਆਂ ਨੂੰ ਆਪਣੇ ਹੱਕਾਂ ਲਈ ਖੜ੍ਹਾ ਹੋਣਾ ਚਾਹੀਦਾ ਹੈ, ਤਾਂ ਜੋ ਉਹ ਆਪਣੀ ਜ਼ਮੀਨ 'ਤੇ ਆਪਣਾ ਹੱਕ ਬਰਕਰਾਰ ਰੱਖ ਸਕਣ।
'ਹੱਕਾਂ ਲਈ ਖੜਣ ਲੋਕ'
ਬਹੁਤ ਸਾਰੇ ਲੋਕ ਗਾਜ਼ਾ ਛੱਡ ਕੇ ਸੁਰੱਖਿਅਤ ਥਾਂਵਾ 'ਤੇ ਜਾਣਾ ਚਾਹੁੰਦੇ ਹਨ ਪਰ ਕੋਈ ਵੀ ਦੇਸ਼ ਉਨ੍ਹਾਂ ਨੂੰ ਪਨਾਹ ਦੇਣ ਲਈ ਤਿਆਰ ਨਹੀਂ ਹੈ।
ਪਨਾਹ ਲਈ ਤਿਆਰ ਨਹੀਂ ਕੋਈ
ਹੋਰ ਵੈੱਬ ਸਟੋਰੀਜ਼ ਦੇਖੋ
ਪਾਕਿਸਤਾਨ ਦੇ ਏਨੇ ਮਾੜੇ ਦਿਨ... ਜਹਾਜ਼ ਲਈ ਤੇਲ ਵੀ ਨਹੀਂ
Learn more