ਪਾਕਿਸਤਾਨ ਦੇ ਏਨੇ ਮਾੜੇ ਦਿਨ... ਜਹਾਜ਼ ਲਈ ਤੇਲ ਵੀ ਨਹੀਂ
19 Oct 2023
TV9 Punjabi
ਪਾਕਿਸਤਾਨ ਦੇ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਢਹਿ-ਢੇਰੀ ਹੋਈ ਇਕਾਨਮੀ ਦੇ ਵਿੱਚਕਾਰ ਹਾਲਾਤ ਅਜਿਹੇ ਬਣ ਗਏ ਹਨ ਕਿ ਹੁਣ ਫਲਾਈਟਸ ਨੂੰ ਵੀ ਰੋਕਣਾ ਪੈ ਰਿਹਾ ਹੈ।
ਪਾਕਿਸਤਾਨੀ ਇਕਾਨਮੀ ਦਾ ਹਾਲ
Phtot Credit TV9/ AFP
ਪਾਕਿਸਤਾਨ ਵਿੱਚ ਤੇਲ ਦੀ ਕਮੀ ਕਾਰਨ ਅੰਤਰਰਾਸ਼ਟਰੀ ਸਮੇਤ ਕੁੱਲ 48 ਫਲਾਈਟਸ ਰੱਦ ਕੀਤੀਆਂ ਗਈਆਂ ਹਨ।
48 ਫਲਾਈਟਸ ਰੱਦ
ਪਾਕਿਸਤਾਨ ਸਟੇਟ ਆਇਲ ਨੂੰ ਸਰਕਾਰ ਨੇ ਤੇਲ ਲਈ ਭੁਗਤਾਨ ਨਹੀਂ ਕੀਤਾ ਹੈ ਜਿਸ ਕਾਰਨ ਇਸ ਕੰਪਨੀ ਨੇ ਤੇਲ ਦੀ ਸਪਲਾਈ ਬੰਦ ਕਰ ਦਿੱਤੀ ਹੈ।
ਤੇਲ ਸਪਲਾਈ ਬੰਦ
ਕਈ ਉਡਾਣਾਂ ਰੱਦ ਹੋਣ ਤੋਂ ਇਲਾਵਾ ਕੁਝ ਦੇਰੀ ਨਾਲ ਰਵਾਨਾ ਹੋ ਰਹੀਆਂ ਹਨ। ਇਸ ਦੇ ਨਾਲ ਹੀ ਜਹਾਜ਼ਾਂ ਦੇ ਸਮੇਂ 'ਚ ਵੀ ਬਦਲਾਅ ਕੀਤੇ ਜਾ ਰਹੇ ਹਨ।
ਫਲਾਈਟਸ ਦੇਰੀ ਨਾਲ ਰਵਾਨਾ
ਕੁਝ ਦਿਨ ਪਹਿਲਾਂ, ਪਾਕਿਸਤਾਨ ਵਿੱਚ ਸਕੂਲਾਂ, ਕਾਲਜਾਂ ਅਤੇ ਕੁਝ ਸੰਸਥਾਵਾਂ 'ਚ ਲਾਕਡਾਊਨ ਲਗਾਇਆ ਗਿਆ ਸੀ। ਸਰਕਾਰ ਨੇ ਇਹ ਫੈਸਲਾ ਵਧਦੇ ਪ੍ਰਦੂਸ਼ਣ ਕਾਰਨ ਲਿਆ ਸੀ।
ਲਗਾਇਆ ਸੀ ਲਾਕਡਾਊਨ
ਹੋਰ ਵੈੱਬ ਸਟੋਰੀਜ਼ ਦੇਖੋ
Economy 'ਚ ਗਿਰਾਵਟ ਦੇ ਨਾਲ ਵਧ ਜਾਂਦੀ ਹੈ ਸ਼ਰਾਬ ਦੀ ਵਿਕਰੀ? ਇਹ ਹੈ ਸੱਚਾਈ
Learn more