ਭਾਰਤੀ ਫੌਜ POK 'ਤੇ ਕਬਜ਼ਾ ਕਿਉਂ ਨਹੀਂ ਕਰ ਸਕੀ?

 9 Dec 2023

TV9 Punjabi

ਲੋਕ ਸਭਾ 'ਚ ਜੰਮੂ-ਕਸ਼ਮੀਰ ਦਾ ਮੁੱਦਾ ਉਠਾਉਂਦੇ ਹੋਏ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਜੇਕਰ ਜਵਾਹਰ ਲਾਲ ਨਹਿਰੂ ਚਾਹੁੰਦੇ ਤਾਂ ਅਸੀਂ ਪੀਓਕੇ 'ਤੇ ਕਬਜ਼ਾ ਕਰ ਲੈਂਦੇ।

POK ਵਿੱਚ ਕਬਜ਼ਾ

Credit: PTI/WikemediaCommons

ਪਾਕਿਸਤਾਨ ਦੇ ਹਮਲੇ ਤੋਂ ਬਾਅਦ ਭਾਰਤੀ ਫੌਜ ਪੂਰੇ ਕਸ਼ਮੀਰ 'ਤੇ ਕਬਜ਼ਾ ਕਰਨ ਲਈ ਅੱਗੇ ਵਧ ਰਹੀ ਸੀ ਪਰ ਇਸ ਨੂੰ ਅੱਧ ਵਿਚਕਾਰ ਹੀ ਰੋਕ ਦਿੱਤਾ ਗਿਆ।

ਫੌਜ ਅੱਗੇ ਵਧ ਰਹੀ ਸੀ

ਭਾਰਤੀ ਫੌਜ ਨੂੰ ਕਿਉਂ ਰੋਕਿਆ ਗਿਆ ਸੀ, ਇਸ ਦਾ ਖੁਲਾਸਾ ਉਸ ਸਮੇਂ ਦੇ ਕਸ਼ਮੀਰ ਮਿਸ਼ਨ ਲੈਫਟੀਨੈਂਟ ਜਨਰਲ ਕੁਲਵੰਤ ਸਿੰਘ ਨੇ ਕੀਤਾ ਸੀ।

ਕਿਵੇਂ ਖੁਲਾਸਾ ਹੋਇਆ?

ਉਨ੍ਹਾਂ ਕਿਹਾ ਕਿ ਤਤਕਾਲੀ ਪ੍ਰਧਾਨ ਮੰਤਰੀ ਨਹਿਰੂ ਨੇ ਭਾਰਤੀ ਫੌਜ ਨੂੰ ਸਿਰਫ਼ ਉਨ੍ਹਾਂ ਥਾਵਾਂ 'ਤੇ ਜਾਣ ਲਈ ਕਿਹਾ ਸੀ, ਜਿੱਥੇ ਕਸ਼ਮੀਰੀ ਬੋਲੀ ਜਾਂਦੀ ਹੈ।

 ਕਿਉਂ ਰੋਕਿਆ ਗਿਆ?

ਜਵਾਹਰ ਲਾਲ ਨਹਿਰੂ ਨਹੀਂ ਚਾਹੁੰਦੇ ਸਨ ਕਿ ਫੌਜ ਪੰਜਾਬੀ ਬੋਲਦੇ ਇਲਾਕੇ ਵਿੱਚ ਜਾਵੇ। ਉਨ੍ਹਾਂ ਦੀ ਦਿਲਚਸਪੀ ਸਿਰਫ਼ ਕਸ਼ਮੀਰ ਘਾਟੀ ਵਿਚ ਸੀ।

ਇਸੇ ਲਈ ਰੋਕਿਆ

ਕੁਲਦੀਪ ਨਈਅਰ ਨੇ ਆਪਣੀ ਆਤਮਕਥਾ ਵਿੱਚ ਲਿਖਿਆ ਹੈ ਕਿ ਨਹਿਰੂ ਦੀ ਇਹ ਸੋਚ ਅਕਤੂਬਰ 1947 ਵਿੱਚ ਲੰਡਨ ਵਿੱਚ ਹੋਈ ਰਾਸ਼ਟਰਮੰਡਲ ਕਾਨਫਰੰਸ ਵਿੱਚ ਸਾਹਮਣੇ ਆਈ ਸੀ।

ਕੁਲਦੀਪ ਨਈਅਰ ਨੇ ਲਿਖਿਆ

ਪੁਰਸ਼ਾਂ ਦਾ ਸਟੈਮਿਨਾ ਵਧਾਉਂਦੇ ਹਨ ਇਹ ਭੋਜਨ, ਆਪਣੀ ਡਾਈਟ 'ਚ ਸ਼ਾਮਲ ਕਰੋ