04-08- 2025
TV9 Punjabi
Author: Sandeep Singh
ਕੁਹੂ ਗਰਗ 2024 ਬੈਚ ਦੀ ਭਾਰਤੀ ਪੁਲਿਸ ਸੇਵਾ ਅਧਿਕਾਰੀ ਹੈ। ਉਸਨੇ 2023 ਵਿੱਚ UPSC ਪਾਸ ਕੀਤੀ।
ਕੁਹੂ ਨੇ ਆਪਣੀ ਪਹਿਲੀ ਕੋਸ਼ਿਸ਼ ਵਿੱਚ UPSC CSE ਪਾਸ ਕੀਤਾ। ਜਿਸ ਵਿਚ ਉਨ੍ਹਾਂ ਦਾ ਰੈਂਕ 178ਵਾਂ ਸੀ।
ਉਹ ਉੱਤਰਾਖੰਡ ਦੇ ਸਾਬਕਾ ਡੀਜੀਪੀ ਅਸ਼ੋਕ ਕੁਮਾਰ ਦੀ ਧੀ ਹੈ। ਉਸਦਾ ਜਨਮ 22 ਸਤੰਬਰ 1998 ਨੂੰ ਦੇਹਰਾਦੂਨ ਵਿੱਚ ਹੋਇਆ ਸੀ।
ਕੁਹੂ ਗਰਗ ਇੱਕ ਅੰਤਰਰਾਸ਼ਟਰੀ ਬੈਡਮਿੰਟਨ ਖਿਡਾਰਨ ਹਨ ਹੈ। ਉਸ ਨੇ ਬੈਡਮਿੰਟਨ ਵਿੱਚ 17 ਮੈਡਲ ਜਿੱਤੇ ਹਨ ।
ਸਾਲ 2018 ਵਿੱਚ, ਉਨ੍ਹਾਂ ਨੇ ਵਿਸ਼ਵ ਚੈਂਪੀਅਨਸ਼ਿਪ ਦਾ ਕੁਆਰਟਰ ਫਾਈਨਲ ਮੈਚ ਖੇਡਿਆ। ਉਨ੍ਹਾਂ ਨੇ ਮਹਿਲਾ ਡਬਲਜ਼ ਮੈਚ ਵੀ ਖੇਡਿਆ