11-10- 2025
TV9 Punjabi
Author: Sandeep Singh
ਕਰੰਸੀ ਨੂੰ ਲੈ ਕੇ ਕਈ ਦੇਸ਼ਾ ਨੇ ਵੱਖ-ਵੱਖ ਨਿਯਮ ਬਣਾਏ ਹਨ, ਹਰ ਦੇਸ਼ ਵਿੱਚ ਇੱਕ ਅਜਿਹਾ ਬੈਂਕ ਹੈ ਜੋ ਇਸ ਨੂੰ ਕੰਟਰੋਲ ਕਰਦਾ ਹੈ।
ਦੁਨੀਆਂ ਵਿਚ ਇੱਕ ਦੇਸ਼ ਅਜਿਹਾ ਵੀ ਰਿਹਾ ਜਿਸ ਨੇ ਪਲਾਸਟਿਕ ਦੀ ਕਰੰਸੀ ਲਾਗੂ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ।
ਆਸਟ੍ਰੇਲੀਆ ਇੱਕ ਅਜਿਹਾ ਦੇਸ਼ ਹੈ ਜਿਸ ਨੇ 1988 ਵਿਚ ਪਲਾਸਟਿਕ ਦੀ ਕਰੰਸੀ ਜਾਰੀ ਕੀਤੀ ਸੀ। ਇਸ ਕਰੰਸੀ ਨੂੰ ਰਾਇਲ ਬੈਂਕ ਆਫ ਆਸਟ੍ਰੇਲੀਆ ਨੇ ਜਾਰੀ ਕੀਤਾ ਸੀ।
10 ਡਾਲਰ ਦੇ ਉਸ ਨੋਟ ਤੇ ਆਸਟ੍ਰੇਲੀਆ ਦੇ 200 ਸਾਲ ਦੇ ਉਤਸਵ ਦੀ ਝਲਕ ਸੀ, ਜਿਸ ਨੂੰ ਜਾਰੀ ਕਰਨ ਦੀਆਂ ਕਈ ਵਜ੍ਹਾ ਰਹਿਆ ਸੀ।
ਅ
ਦਾਅਵਾ ਕੀਤਾ ਗਿਆ ਕਿ ਪਲਾਸਟਿਕ ਦੇ ਨੋਟ ਜ਼ਿਆਦਾ ਟਿਕਾਉ ਹੁੰਦੇ ਹਨ, ਇਹ ਸਾਫ ਰਹਿੰਦੇ ਹਨ ਅਤੇ ਨਕਲੀ ਨੋਟ ਬਣਨ ਤੋਂ ਬਚਾਅ ਰਹਿੰਦਾ ਹੈ।
ਅ
ਕਾਗਜ ਦੇ ਨੋਟਾਂ ਤੋਂ ਇਲਾਵਾ ਇਨ੍ਹਾਂ ਦਾ ਕਾਰਜਕਾਲ ਲੰਬਾ ਹੁੰਦਾ ਹੈ। ਇਸ ਤੋਂ ਬਾਅਦ ਕਈ ਦੇਸ਼ਾਂ ਨੇ ਪਲਾਸਟਿਕ ਦੀ ਕਰੰਸੀ ਜਾਰੀ ਕੀਤੀ ਸੀ।