10-10- 2025
TV9 Punjabi
Author: Sandeep Singh
ਅੱਜ ਅਸੀਂ ਤੁਹਾਨੂੰ ਇੰਦਾ ਦੇ Earbuds ਬਾਰੇ ਦੱਸ ਰਹੇ ਹਾਂ ਜਿਨ੍ਹਾਂ ਦੀ ਮੋਬਾਇਲ ਦੀ ਤਰ੍ਹਾਂ ਟੱਚ ਸਕ੍ਰੀਨ ਹੁੰਦੀ ਹੈ।
ਟੱਚਸਕ੍ਰੀਨ ਦੇ ਨਾਲ ਆਉਣ ਵਾਲੇ ਇਸ ਮਾਡਲ ਨੂੰ ਅਮੈਜਨ ਪਰ 84 ਪਰਸੇਂਟ ਛੂਟ ਦੇ ਨਾਲ 1399 ਰੁਪਏ ਵਿਚ ਵੇਚਿਆ ਜਾ ਰਿਹਾ ਹੈ।
ਇਸ ਮਾਡਲ ਵਿੱਚ ਫਾਈਂਡ ਮਾਈ ਈਅਰਬਡਸ, ਸਪਸ਼ਟ ਕਾਲਿੰਗ ਲਈ ਚਾਰ ਮਾਈਕ, ANC, ENC ਅਤੇ ਟਾਈਪ C ਚਾਰਜਿੰਗ ਵੀ ਸ਼ਾਮਲ ਹੈ।
ਫਲਿਪਕਾਰਟ ਤੇ ਇਨ੍ਹਾਂ Earbuds ਨੂੰ 78 ਪ੍ਰਤੀਸ਼ਤ ਦੀ ਛੁਟ ਨਾਲ 849 ਰੁਪਏ ਵਿਚ ਵੇਚਿਆ ਜਾ ਰਿਹਾ ਹੈ।
ਅ
ਟੱਚਸਕ੍ਰੀਨ ਦੇ ਨਾਲ ਆਉਣ ਵਾਲੇ ਇਹ Earbuds ਤੁਹਾਨੂੰ ENC ਅਤੇ ANC ਵਰਗੀਆਂ ਖ਼ੂਬੀਆਂ ਨਾਲ ਮਿਲਣਗੇ
ਅ
Amazon ਤੇ ਵਿੱਕ ਰਹੇ ਇਨ੍ਹਾਂ Earbuds ਨੂੰ 75 ਰੁਪਏ ਦੀ ਛੂਟ ਦੇ ਨਾਲ 2899 ਰੁਪਏ ਵਿਚ ਵੇਚਿਆ ਜਾ ਰਿਹਾ ਹੈ।