ਕਿਹੜੀਆਂ CNG ਕਾਰਾਂ ਸਭ ਤੋਂ ਵੱਧ ਮਾਈਲੇਜ ਦਿੰਦੀਆਂ ਹਨ?

31-12- 2025

TV9 Punjabi

Author: Sandeep Singh

ਟਾਟਾ ਪੰਚ

ਇਸ ਦੀ ਕੀਮਤ 7 ਲੱਖ ਤੋਂ ਲੈ ਕੇ 10 ਲੱਖ ਤੱਕ ਹੈ। ਇਹ ਕਾਰ 26.99 ਕਿਲੋਮੀਟਰ ਦਾ ਮਾਈਲੇਜ ਦਿੰਦੀ ਹੈ।

ਇਸ ਦੀ ਕੀਮਤ 7.51 ਤੋਂ 9.53 ਲੱਖ ਰੁਪਏ ਦੇ ਵਿਚਕਾਰ ਹੈ। ਇਹ ਕਾਰ 27.10 ਕਿਲੋਮੀਟਰ ਦਾ ਮਾਈਲੇਜ ਪ੍ਰਦਾਨ ਕਰਦੀ ਹੈ।

ਹੂੰਡਈ ਐਕਸਟਰ

ਇਸ ਦੀ ਕੀਮਤ 8.54 ਲੱਖ ਤੋਂ 9.40 ਲੱਖ ਹੈ। ਇਹ 28.52 ਕਿਲੋਮੀਟਰ ਤੱਕ ਮਾਈਲੇਜ ਦਿੰਦੀ ਹੈ।

ਮਾਰੂਤੀ ਸਜੂਕੀ ਟੋਇਟਾ ਟੈਸਰ

cinnamon

ਮਾਰੂਤੀ ਸਜੂਕੀ ਬਲੈਨੋ ਟੋਇਟਾ 8.40 ਲੱਖ ਤੋਂ 9.80 ਲੱਖ ਦੇ ਵਿਚਕਾਰ ਹੈ। ਇਹ ਕਾਰਾਂ 30.91 ਕਿਲੋਮੀਟਰ ਦੀ ਮਾਈਲੇਜ ਦਿੰਦੀਆਂ ਹਨ।

ਬਲੈਨੋ

ਇਸ ਦੀ ਕੀਮਤ 5.92 ਲੱਖ ਤੋਂ 6.12 ਲੱਖ ਦੇ ਵਿਚਕਾਰ ਹੈ। ਇਸ ਦਾ ਮਾਈਲੇਜ 32.73 ਕਿਲੋਮੀਟਰ ਹੈ।

ਮਾਰੂਤੀ ਸਜੂਕੀ ਐਸ ਪ੍ਰੈਸੋ